@dheera0037 Profile picture

@dheera0037

ਨਿਰਭਉ ਨਿਰਵੈਰੁ 🪯 ਮਹਾਰਾਜਾ! ਕਾਤਲ ਹੂੰ ਸ਼ਬਦੋ ਕਾ!

Pinned

ਲਿਖਣ ਤੋਂ ਪਹਿਲਾਂ ਧਿਆਵਾਂ ਰੱਬ ਨੂੰ ❤️


Aje diya baddies kal diya buddiya ne 😔


ਧ Reposted

ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ।।੧।।

Tweet Image 1

Mahol pura cooling 🫡


ਧ Reposted

और भी दुख हैं ज़माने में मोहब्बत के सिवा


ਤੂੰ ਮੰਨੇ osho ਨੂੰ ਅਸਾਂ ਚੱਲੀਏ ਬਾਬੇ ਨਾਨਕ ਦੇ ਵਚਨਾਂ ਤੇ ❤️


ਐਵੇਂ ਨਾ ਡੇਲੇ ਦਿਖਾਇਆਂ ਕਰ ਬੰਦਾ ਮਰ ਵੀ ਸਕਦਾ ਏਂ 😔


ਘੁੰਮਦਾ ਫਿਰਦਾ ਹਰ ਜਗ੍ਹਾ ਪਰ ਫੋਟੋ ਨਹੀਂ ਖਿੱਚਦਾ 🙂 I'm a mature guy 🫡


ਧ Reposted

ਸਾਡੇ 2 ਕਮਰਿਆਂ ਦੇ ਘਰ ਵੀ ਸੁਪਨੇ ਦੇਖਣ ਲੱਗ ਪਏ ਨੇ ❤️‍🩹


ਨਜ਼ਰੋਂ ਸੇ ਬਚਤੇ ਰਹੇ ਗੈਰੋਂ ਕੀ ਖ਼ੁਦ ਕੀ ਨਜ਼ਰ ਕਾ ਖ਼ਿਆਲ ਨਾ ਕਰਾ! "ਧੀਰਾ


Kudiyan eniya kalakarti kyu kardiya har cheez te 🫡


ਨੈਣਾਂ ਚੋਂ ਨਹੀਂ ਪੀਂਦੇ ਜਿਹੜੇ ਬੋਤਲਾਂ ਦੇ ਆਦੀ 🫡


ਪਿਆਰ ਦੇ ਸਬੂਤ ਮੰਗਦੀ ਏਂ ਜੋ ਮੇਰੀਆਂ ਗੱਲਾਂ ਅੱਖਾਂ ਬੰਦ ਕਰਕੇ ਮੰਨਦੀ ਸੀ -ਧੀਰਾ


ਧ Reposted

ਪੈਰ ਝੂਠ ਦੇ ਨੀ ਹੁੰਦਾ ਰੱਬ ਸੱਚਿਆ ਦਾ ਹੁੰਦਾ 📿


ਮੁੰਡਾਂ ਖਰੀਦਿਆ ਅੱਪਰੇ ਤੋਂ ਸੋਨੇ ਵਰਗਾਂ!❤️‍🔥


ਤੇਰੀਆਂ ਅੱਖਾਂ ਜਿਵੇਂ 3600 ਦੀਆਂ ਲਾਈਟਾਂ ❤️‍🔥


ਧ Reposted

Guru'ghar aesthetics. 📍Chandigarh

Tweet Image 1
Tweet Image 2
Tweet Image 3
Tweet Image 4

ਧ Reposted

ਕੱਤਕ ਦੀ ਪੂਰਨਮਾਸ਼ੀ ਦਾ ਚੰਨ 🌕

Tweet Image 1
Tweet Image 2

ਕਿੱਥੋਂ ਧਾਗੇ ਤਾਵੀਜ਼ ਬੰਨ੍ਹਾਂ ਤੈਨੂੰ ਪਾਉਣ ਲਈ ਕਿਹੜਾ ਪੀਰ ਮੰਨਾਂ ਖ਼ੁਦ ਨੂੰ ਰਾਂਝਾ ਆਖਾਂ ਮੈਂ ਤੈਨੂੰ ਜੰਗ ਦੀ ਹੀਰ ਮੰਨਾਂ "ਧੀਰਾ"


ਭਾਈ ਮਰਦਾਨਾ ਰਬਾਬ ਵਜਾਵੇ ਮੇਰਾ ਬਾਬਾ ਨਾਨਕ ਬਾਣੀ ਗਾਵੇ ❤️


ਧ Reposted

“Dil tamanna se dar gaya jaanam, Sara nasha utar gaya jaanam.” — Jaun Elia


United States Trends
Loading...

Something went wrong.


Something went wrong.