@s_sidhu34 Profile picture

ਸਿਮਰਨ ਕੌਰ ਸਿੱਧੂ

@s_sidhu34

❤ਚੜਦਾ ਪੰਜਾਬ❤ #ਨਿਰਵੈਰੁ #ਕਿਸਾਨ_ਮਜਦੂਰ_ਏਕਤਾ_ਜਿੰਦਾਬਾਦ🌾🌾🌾... #ਪੰਜਾਬ_ਪੰਜਾਬੀ_ਪੰਜਾਬੀਅਤ_ਜਿੰਦਾਬਾਦ ... #nofarmersnofood

Joined September 2020
Similar User
ਸ:ਮਨਿੰਦਰ ਸਿੰਘ🦁 ਢਿੱਲੋਂ🕊 photo

@Maninde76323950

ਜੁਗਰਾਜ ਸਿੰਘ(Jugraj Singh) photo

@Jugraj_Singh94

ਜਸਪ੍ਰੀਤ ਸਿੰਘ ਗਿੱਲ photo

@jaspreetgill24

Pinned

ਤੇਰੀ ਹਿੱਕ ਉੱਤੇ ਲਿਖ ਜਿੰਦਾਬਾਦ ਚੱਲਿਆ, ਤੈਨੂੰ ਦਿੱਲੀਏ ਨੀ ਜਿੱਤਕੇ ਪੰਜਾਬ ਚੱਲਿਆ। #ਪੰਜਾਬ #ਪੰਜਾਬੀ


ਸਿਮਰਨ ਕੌਰ ਸਿੱਧੂ Reposted

ਮੁੰਡੇ ਫੁੱਲਾਂ ਜੇ ਖਪਰਿਆਂ ਨਾਲ ਖਹਿ ਗਏ, ਕੈਸੀ ਅਦਾ ਸੀ ਨੀਲਿਆਂ ਬਾਣਿਆਂ ਦੀ ।।

Tweet Image 1

ਸਿਮਰਨ ਕੌਰ ਸਿੱਧੂ Reposted

ਖਿੱਚ ਕੇ ਜੀ ਮਾਰੀ ਆ ਚਪੇੜ ਭੈਣ ਨੇ ਕੰਗਣਾ ਦੇ ਕੜੇ ਦਾ ਨਿਸ਼ਾਨ ਪੈ ਗਿਆ।।। #punjab #sikh #khalsa


ਸਿਮਰਨ ਕੌਰ ਸਿੱਧੂ Reposted

ਏਧਰ ਗੱਭਰੂ ਲਾਸ਼ਾਂ ਡਿੱਗੀਆਂ, ਸੀਨੇ ਪਾਟੇ ਮਾਵਾਂ ਦੇ, ਓਧਰ ਠੀਕ ਨਿਸ਼ਾਨੇ ਬਦਲੇ, ਲੱਗਦੇ ਤਗ਼ਮੇਂ ਬਿੱਲੇ ਰਹੇ । --ਬਾਬਾ ਨਜਮੀ #IPC302ForMoosewalaCulprits #JusticeForSidhuMooseWala

Tweet Image 1

ਸਿਮਰਨ ਕੌਰ ਸਿੱਧੂ Reposted

ਪੰਜਾਬੀ ਖਤਮ ਕਰਨ ਲਈ ਸਰਕਾਰ ਦਾ ਇੱਕ ਹੋਰ ਕਦਮ #ਪੰਜਾਬੀ #Punjabi

Tweet Image 1

ਸਿਮਰਨ ਕੌਰ ਸਿੱਧੂ Reposted

ओलंपिक में आज तक सिर्फ़ एक महिला पहलवान का पदक आया था. आज वही अपना पदक गंगा में बहाने जा रही है. कुछ समझ नहीं आ रहा कि क्या लिखूँ हम सब मुर्दा लोग हैं.


ਸਿਮਰਨ ਕੌਰ ਸਿੱਧੂ Reposted

ਬੜੀਆਂ ਫਿਕਰਾਂ ਮੁੱਕ ਜਾਂਦੀਆਂ ਨੇ ਜੱਦ ਏ ਖਿਆਲ ਆਜੇ ਕੇ ਖਾਲੀ ਹੱਥ ਹੀ ਜਾਣਾ ਏਂ ਹਰ ਸ਼ਖਸ਼ ਨੇ ਇਸ ਭੀੜ ਚੋਂ। #prabhneetkaur


Confidence is not about knowing that everyone around u admires u. It's about acknowledging that even if no one around u appreciates u , u'll still be oky. 🤗❤️ MUNIBA MAZARI


ਸਿਮਰਨ ਕੌਰ ਸਿੱਧੂ Reposted

Humble Yourself 🙏🏼🙏🏼

Tweet Image 1

ਸਿਮਰਨ ਕੌਰ ਸਿੱਧੂ Reposted

2% ਕਹਿ ਕਹਿ ਕੇ ਭਾਰਤ ਦੀਆਂ ਸਰਕਾਰੇ ਨੀ ਦੱਸਦੀ ਅੱਤਵਾਦੀ ਸਾਨੂੰ ਸਾਡੇ ਪਰਖ ਨਾ ਸਬਰ ਇੱਕ ਦਿਨ ਤੇਰੇ ਨੀ ਦਿੱਲੀ ਕਰਨਾ ਹਿਸਾਬ ਬਹੁਤਾ ਦੂਰ ਨੀ ਵਕਤ ਹੁਣ


ਸਿਮਰਨ ਕੌਰ ਸਿੱਧੂ Reposted
Tweet Image 1

ਸਿਮਰਨ ਕੌਰ ਸਿੱਧੂ Reposted

ਨਾਂ ਅੱਗ ਬੱਲਦੀ ਚੁੱਲ੍ਹੇ ਵਿੱਚ, ਨਾਂ ਰਿੜਕੇ ਕੋਈ ਦੁੱਧ ਮਧਾਣੀ, ਭੁੱਲ ਗਏ ਲੋਕ ਬਹਿ ਕੇ ਪੀੜ੍ਹੀ ਉਤੇ ਚੁੱਲ੍ਹੇ ਮੂਹਰੇ ਰੋਟੀ ਖਾਣੀ #ਯਾਦਾ_ਪੰਜਾਬ_ਦੀਆ

Tweet Image 1
Tweet Image 2

ਸਿਮਰਨ ਕੌਰ ਸਿੱਧੂ Reposted

ਜਿਸ ਬਾਗ਼ ਦਾ ਮਾਲੀ ਬੇਈਮਾਨ ਹੋ ਜਾਏ, ਉਹਦੇ ਫੁੱਲ ਵੀ ਨਹੀਂ ਤੇ ਉਹਦੇ ਫਲ ਵੀ ਨਹੀਂ। ਜਿਹੜੀ ਬੱਕਰੀ ਸ਼ੇਰ ਦੀ ਜੂਹ ਵੜ ਜਾਵੇ, ਉਹਦੇ ਹੱਡ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ। ਜਿਹੜੀ ਕੌਮ ਆਪਣਾ ਇਤਿਹਾਸ ਤੇ ਮਾਂ ਬੋਲੀ ਭੁੱਲ ਜਾਏ, ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ। #ਮਾਂ_ਬੋਲੀ_ਪੰਜਾਬੀ

Tweet Image 1

ਸਿਮਰਨ ਕੌਰ ਸਿੱਧੂ Reposted

#ਮਾਂ_ਬੋਲੀ_ਪੰਜਾਬੀ ਪੰਜਾਬੀ ਮਾਂ ਬੋਲੀ ਵਾਰੇ ਇੱਕ ਗੱਲ ਜਰੂਰ ਯਾਦ ਰੱਖਿਓ ਪੰਜਾਬੀ ਸਾਰੇ ਪੰਜਾਬੀਆਂ ਦੀ ਹੈ ਕਿਸੇ ਇੱਕ ਧਰਮ ਦੀ ਨਹੀ ਕਈ ਕਹਿੰਦੇ ਆ ਇਹ ਸਿਰਫ ਸਿੱਖਾਂ ਦੀ ਭਾਸ਼ਾ ਹੈ।ਜੇ ਇਹ ਸਿਰਫ ਸਿੱਖਾਂ ਦੀ ਬੋਲੀ ਹੁੰਦੀ ਤੇ ਪਾਕਿਸਤਾਨ ਵਿਚ ਜਿਥੇ 96.4% ਮੁਸਲਮਾਨ ਹਨ ਉਥੇ 7 ਕਰੋਡ਼ 63 ਲੱਖ 35 ਹਜ਼ਾਰ 300 ਲੋਕ ਪੰਜਾਬੀ ਨਾ ਬੋਲਦੇ ਹੁੰਦੇ

Tweet Image 1

ਸਿਮਰਨ ਕੌਰ ਸਿੱਧੂ Reposted

ਬੋਲੀ ਨਾ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ, ਮਾਂਵਾਂ ਦੀਆਂ ਦਿੱਤੀਆਂ ਦੁਆਵਾਂ ਰੁਲ੍ਹ ਜਾਣੀਆਂ, ਦਿੱਤੀਆਂ ਸ਼ਹਾਦਤਾਂ ਨਾਂ ਮਿੱਟੀ ਚ ਮਿਲਾ ਦਿਓ, ਦੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ। #ਮਾਂ_ਬੋਲੀ_ਪੰਜਾਬੀ

Tweet Image 1

ਸਿਮਰਨ ਕੌਰ ਸਿੱਧੂ Reposted

ਸਾਡੀ ਬੋਲੀ ਸਾਡਾ ਮਾਣ #ਮਾਂ_ਬੋਲੀ_ਪੰਜਾਬੀ

Tweet Image 1

ਸਿਮਰਨ ਕੌਰ ਸਿੱਧੂ Reposted

ਮੈਂ ਤੇਰੀ ਮਾਂ ਦੀ ਬੋਲੀ ਆਂ 💐 ਮੇਰੀ ਮਾਂ ਦੀ, ਮੇਰੇ ਬਾਪ ਦੀ,ਮੇਰੀ ਮਿੱਟੀ, ਮੇਰੀ ਜਨਮ ਭੋਂ ਦੀ ਜ਼ੁਬਾਨ, ਮੇਰੀ ਪਹਿਚਾਣ ਮੇਰੀ ਮਾਂ ਬੋਲੀ, ਮੇਰਾ ਮਾਣ 🙏🏻🙌🏼


ਸਿਮਰਨ ਕੌਰ ਸਿੱਧੂ Reposted

ਕੌਮਾਂਤਰੀ ਮਾਂ ਬੋਲੀ ਦਿਹਾੜਾ ਮਾਂ ਬੋਲੀ ਨੂੰ ਪਿਆਰ ਤੇ ਸਤਿਕਾਰ ਕਰਨ ਵਾਲ਼ਿਆਂ ਨੂੰ ਲੱਖ ਲੱਖ ਮੁਬਾਰਕਾਂ 🙏🏼🙏🏼


ਸਿਮਰਨ ਕੌਰ ਸਿੱਧੂ Reposted

ਪਿਓ ਧੀ ❤️ #Nadar #Kaur

Tweet Image 1

United States Trends
Loading...

Something went wrong.


Something went wrong.