@name_on_top Profile picture

safar

@name_on_top

No farmer No food

Pinned

ਧਨਾਸਰੀ ਮਹਲਾ ੫ ਘਰੁ ੧੨    ੴ ਸਤਿਗੁਰ ਪ੍ਰਸਾਦਿ ॥ ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥ ਵਡੈ ਭਾਗਿ ਭੇਟੇ ਗੁਰਦੇਵਾ ॥ ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥


ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ॥੧॥ ਰਹਾਉ ॥ ਹੇ ਮੇਰੇ ਪਿਤਾ ਪ੍ਰਭੂ! ਮੈਨੂੰ ਆਪਣੀ ਬਾਂਹ ਫੜਾ, ਮੈਂ ਤੇਰਾ ਅੰਞਾਣ ਸੇਵਕ ਹਾਂ, ਮੈਂ ਤਰਨਾ ਨਹੀਂ ਜਾਣਦਾ ।ਰਹਾਉ।


safar Reposted

ਪੁਆਧ ਨੂੰ ਚੰਡੀਗੜ੍ਹ ਖਾ ਗਿਆ


ਇਹ ਬਾਜ ਇਕੱਲਾ ਹੈ ਇੱਸਦੇ ਮਗਰ ਨੇ ਬਹੁਤ ਸ਼ਿਕਾਰੀ।


ਇਕੱਲਾ ਸ਼ੇਰ ਨੀ ਚਿੱਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ।


safar Reposted

ਸ਼ਾਂਤੀ ਦੇ ਪੁੰਜ ਅਤੇ ਧਰਮ ਰੱਖਿਅਕ ਲਾਸਾਨੀ ਸ਼ਹਾਦਤ ਪ੍ਰਾਪਤ ਕਰਨ ਵਾਲੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਕੋਟਿਨ ਕੋਟ ਪ੍ਰਣਾਮ ।ਸੱਚੇ ਪਾਤਸ਼ਾਹ ਸਭ ਨੂੰ ਬਲ,ਬੁੱਧੀ ਤੇ ਸਬਰ ਸ਼ੰਤੋਖ ਬਖ਼ਸ਼ੇ । #ਗੁਰੂ_ਅਰਜਨ_ਦੇਵ_ਜੀ

Tweet Image 1

safar Reposted

ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥⚔️

Tweet Image 1

safar Reposted

ਪੱਤਰਕਾਰ: ਤੁਸੀਂ ਗੁਰੂ ਦੀ ਸਹੁੰ ਚੁੱਕੀ ਸੀ ਪਰ ਹੁਣ ਦੇਸ਼ ਅੱਡੇ ਖਿਲਾਫ਼ ਲੜੋਗੇ? ਜਵਾਬ: ਜਿਸ ਗੁਰੂ ਦੀ ਸਹੁੰ ਚੁੱਕੀ ਸੀ ਜੇ ਦੇਸ਼ ਉਸੇ ਤੇ ਚੜ੍ਹ ਕੇ ਆ ਗਿਆ ਤਾਂ ਜ਼ਰੂਰ ਤੋੜਾਂਗਾ। -ਜਰਨਲ ਸੁਬੇਗ ਸਿੰਘ

Tweet Image 1
Tweet Image 2

safar Reposted

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ।। ਹੋਹ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ।। #NeverForget1984 #SikhGenocide84


safar Reposted

They said, “you can’t handle the storm.” And the warrior replied, “I am the storm” #NeverForget1984 🙏🏾

Tweet Image 1
Tweet Image 2
Tweet Image 3
Tweet Image 4

safar Reposted

40 years and it’s still like yesterday. #NeverForget1984


safar Reposted

This warrior's confidence increased and he went up to the top most floor of Baba Atal. A sniper fired at Bhai Sahib and the bullet hit him in the forehead. Bhai Sahib fell to the ground, but when a nearby Singh asked "Mehnga Singh!!! How are you??" he replied "Chardi Kalaa!!!

Tweet Image 1
Tweet Image 2
Tweet Image 3

safar Reposted

ਭਾਅ ਸੱਚ ਬੋਲ ਗਿਆ 😂


United States Trends
Loading...

Something went wrong.


Something went wrong.