@manimahi003 Profile picture

mahi

@manimahi003

😊ਵਾਹਿਗੁਰੂ ਜੀ😊 😊 ਪਿਆਰ ਤਾਂ ਅੱਜ ਵੀ ਕਰਦੇ ਆ ਪਰ ਹੁਣ jtona chd ਤਾਂ ਦਿੱਲ ਤਾਂ ਹੁਣ ਵੀ ਕਰਦਾ gll kra PR hun stona chd ta 🤗 ☺️lifeline😍M😘 lived till end of life ☺️

Pinned

ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹਿ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਈਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੋ ਨੂਰ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ❤️ ਬਾਜਾ ਵਾਲਾ ❤️

Tweet Image 1

I think ਦੁੱਖ ਦਾ ਸਭ ਤੋਂ ਵੱਡਾ ਕਾਰਣ ਇਹੀ ਹੈ ਕਿ ਸੱਚੇ ਬੰਦੇ ਨੂੰ ਲੋਕ ਸਮਝਦੇ ਹੀ ਨਹੀਂ…ਤੇ ਝੂਠੇ ਬੰਦੇ ਨੂੰ ਲੋਕ ਪਰਖਦੇ ਹੀ ਨਹੀਂ…😐🙂✨💐🤷🏻‍♂️


ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ।। ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ।।

Tweet Image 1

ਨਾਨਕੁ ਨੀਚੁ ਕਹੈ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥ ੧੮॥ ਵਾਹਿਗੁਰੂ ਜੀ 🙏💙😇


ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥ ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥੧੩॥

Tweet Image 1

ਤੂ ਕਰਤਾ ਸਭੁ ਕਿਛੁ ਜਾਣਦਾ, ਜੋ ਜੀਆ ਅੰਦਰਿ ਵਰਤੈ॥❤️❤️

Tweet Image 1

ਹਾਰ ਬੰਦੇ ਦਾ ਸਬਰ ਪਰਖਦੀ ਹੈ ਅਤੇ ਜਿੱਤ ਬਂਦੇ ਦਾ ਕਿਰਦਾਰ ।


ਫਿਕਰ😟 ਤਾਂ ਤੇਰੀ ਅੱਜ 😞ਵੀ ਕਰਦੀ ਹਾਂ , ਬਸ 😣ਜਿਕਰ ਕਰਨ 🤍ਦਾ ਹੁਣ ਹੱਕ ਨੀ❌ ਰਿਹਾ.....


ਦੂਜਿਆਂ ਚ ਬੁਰਾਈਆਂ ਕੱਢਣ ਵਾਲੇ ਖੁਦ ਨੂੰ ਰੱਬ ਸਮਝਦੇ ਨੇ!💯😏


ਅੰਗਰੇਜ਼ੀ ਬੋਲਨੀ ਸਿੱਖ ਗਏ ਆ, ਪਰ ਪੰਜਾਬੀ ਜਾਨੋਂ ਪਿਆਰੀ ਆ .! 💕❤️🌺


ਯਕੀਨ ਸਭ ਨੂੰ ਝੂਠ ਤੇ ਹੀ ਹੁੰਦਾ, ਸੱਚ ਹਮੇਸ਼ਾਂ ਸਾਬਿਤ ਕਰਨਾ ਪੈਂਦਾ🌺


🌺ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ॥ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ॥ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥🌺


ਤੂੰ ਚੰਨ ਦੀ ਤਰਾ ਦਿਖਾਈ ਦਿੰਦਾ ਰਿਹਾ ਕਰ😌 ਮੈ ਰਾਤਾ ਨਾਲ਼ ਵੀਂ ਦੋਸਤੀ ਕਰ ਲਉ,💗💞


ਮੁਹੱਬਤਾਂ ਨੂੰ ਨਿਭਾਉਣ ਲਈ ਪਿਆਰ ਤੇ ਯਕੀਨ ਦੀ ਲੋੜ ਹੁੰਦੀ , ਨੇੜੇ ਹੋਣ ਦੀ ਨੀਂ…..❤️


❤️❤️

Tweet Image 1

ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ।। ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ।।

Tweet Image 1

ਇੱਕ ਕੜਕ ਚਾਹ ਦਾ ਨਾਂ ਤੇ ਤੇਰੇ ਪਿੰਡ ਦਾ ਰਾਹ ਬਹੁਤ ਤਕਲੀਫ ਦਿੰਦੇ ਨੇ


United States Trends
Loading...

Something went wrong.


Something went wrong.