@lambar_daar_ Profile picture

Amrit Singh

@lambar_daar_

ਇਤਿਹਾਸ ਆਜ਼ਾਦ ਕੌਮਾਂ ਦਾ ਹੁੰਦਾ ਹੈ, ਗੁਲਾਮ ਰਹਿ ਚੁਕੀਆਂ ਕੌਮਾਂ ਕੋਲ ਆਜ਼ਾਦੀ ਦਿਵਸ ਹੁੰਦੇ ਹਨ!! ਜੌ ਆਸ਼ਿਕ ਹੋਣ ਅਜਾਦੀਆ ਦੇ, ਉਹ ਕਦੇ ਗ਼ੁਲਾਮੀ ਕਰਦੇ ਨੀ!!

Similar User
ℝ𝕒𝕟𝕕𝕙𝕒𝕨𝕒🍁 photo

@Randhawa_twt

𓅓𝚓𝚊𝚜🪐 ¯¯̿̿¯̿̿'̿̿'̿̿̿̿̿)͇̿̿)̿̿̿̿ '̿̿̿̿̿̿\̵͇̿̿\ photo

@Pbx_Moose

🙏 ਚੰਦਨ ਅਰੋੜਾ PBO4 🙏 photo

@Chandan97651

Mākhān Singh photo

@MkhnSingh1

Jaswinder singh No Farms. No Food. No Future. photo

@Bhullarmudki

Iqbal Singh photo

@IqbalSi70160375

sandhu Pb88 گورداس سنگھ photo

@gsdaliri

imravi_47 photo

@Ravirv5747

surinder singh punia photo

@surinde46294405

ਸਤਿਨਾਮ ਸਿੰਘ (7nm) photo

@satuppal_007

ਜਗਜੀਤ ਸਿੰਘ photo

@jagjeet10jan

Love Sidhu photo

@LoveSid82296762

Dalwinder Singh photo

@b_4_i_n_s

TREND ਨਾਲ ਤਾਂ ਦੁਨੀਆਂ ਚਲਦੀ ਹੋਊ… ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ💯🚩

Tweet Image 1

ਕਰਿ ਬਾਬੇ ਦਾ ਸ਼ੁਕਰ ਅੱਸੀ ਗਏ ਆ ਸੁਧਾਰ, ਕਿੱਤੇ ਪਹਿਲਾ ਵਾਲੇ ਹੁੰਦੇ ਗੱਡੀ ਛੱਡ ਦੇਂਣਾ ਸੀ!! #Punjabuniversity #Punjabi #SidhuMooseWalaDeath #JusticeForSidhuMooseWala


Amrit Singh Reposted

ਪਰਕਰਮਾ ‘ਚ ਦਿਸਦੇ ਜੋ ਸੰਗਮਰੀ ਪੀਸ ਲੱਗੇ ਨੇ... ਇਹਨਾਂ ਸੰਗਮਰਮਰਾਂ ਥੱਲੇ ਅਸਾਡੇ ਸੀਸ ਲੱਗੇ ਨੇ... #SikhGenocide #NeverForget1984 #Unforgivable1984

Tweet Image 1

Amrit Singh Reposted

ਹਰ ਕੋਈ ਮੈਂਨੂੰ ਮੇਰੇ ਖੁਸ਼ ਰਹਿਣ ਦੀ ਵਜਾਹ ਪੁੱਛਦਾ, ਤੂੰ ਦੱਸ ਮੈਂ ਤੇਰਾ ਨਾਮ ਲੈ ਦਿਆਂ ? 🤣😝😝


ਇਕ ਲੱਖ ਡਾਲਰ ਦੀ Ride ਰੱਖੀ ਆ, Shockra ਨਾਲ ਕਰਕੇ Lift ਚੱਕੀ ਆ, ਐਂਨੀ Neat ਗੱਡੀ ਜਿਵੇਂ ਧੁੱਪ ਲਿਸ਼ਕੇ, ਗੱਬਰੂ ਤੋਂ ਅਲੜਾਂ ਦੀ ਅੱਖ ਤਿਲਕੇ!! #singhsardaar #Punjabi #Look #MahindraXUV700 #lovers


ਖ਼ੂਬੀ ਲੁਕਾਅ ਕੇ ਰੱਖਿਆ ਕਰ!! ਖਾਮੀਆ ਤੇ ਲੋਕ ਕੱਢ ਦੇਣਗੇ!! instagram.com/p/CdnrnBUPodk/…


ਇਕ ਲੱਖ ਡਾਲਰ ਦੀ Ride ਰੱਖੀ ਆ, Shockra ਨਾਲ ਕਰਕੇ Lift ਚੱਕੀ ਆ, ਐਂਨੀ Neat ਗੱਡੀ ਜਿਵੇਂ ਧੁੱਪ ਲਿਸ਼ਕੇ, ਗੱਬਰੂ ਤੋਂ ਅਲੜਾਂ ਦੀ ਅੱਖ ਤਿਲਕੇ!! @MahindraXUV700 My New Car XUV 700

Tweet Image 1

Amrit Singh Reposted

ਕਿਸੇ ਕੋਲੋਂ ਬਹੁਤੀਆਂ ਉਮੀਦਾਂ ਨਹੀਂ ਰੱਖਦੀ ਮੈਂ, ਪਰ ਵਾਹਿਗੁਰੂ ਬੱਸ ਇੱਕ ਮੌਕਾ ਦੇਵੇ ਕਿ ਤੂੰ ਮੇਰੇ ਨਾਲ ਬੈਠ ਕੇ ਚਾਹ ਪੀਵੇਂ ਤੇ ਮੈਂ ਤੈਨੂੰ ਰੱਜ ਕੇ ਤੰਗ ਕਰਾਂ ।😂😂😝😝 #ਉਮੀਦ #ਹਿਸਾਬ_ਬਰਾਬਰ


ਮਾੜੇ ਨੂੰ ਡਰਾਉਣਾਂ ਸਾਡੀ ਸ਼ਾਨ ਦੇ ਖਿਲਾਫ ਐ, ਤਕੜੇ ਤੋਂ ਡਰੀ ਦਾ ਨੀ ਇਹ ਵੀ ਗੱਲ ਸਾਫ ਐ!! instagram.com/p/CdOCUFjPoj_/…


TREND ਨਾਲ ਤਾਂ ਦੁਨੀਆਂ ਚਲਦੀ ਹੋਊ… ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ💯🚩


TREND ਨਾਲ ਤਾਂ ਦੁਨੀਆਂ ਚਲਦੀ ਹੋਊ… ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ💯🚩

Tweet Image 1

ਜੋ ਸਾਡੀ ਨਜ਼ਰ ਵਿੱਚ ਯੋਧੇ ਨੇ, ਤੈਨੂੰ ਕਾਤਲ ਲੱਗਣ ਹਵਾਰੇ ਨੀ ਬਸ ਏਸੇ ਕਰਕੇ ਤੇਰੇ ਨਾਲ, ਸਾਡੀ ਬਣਦੀ ਨਹੀਂ ਸਰਕਾਰੇ ਨੀ!! #Punjab #Rajkaregakhalsa


ਵੱਡੇ ਬਣੋ ਪਰ ਉਨ੍ਹਾਂ ਮੋਹਰੇ ਨੀ ਜਿਨ੍ਹਾਂ ਨੇ ਤੁਹਾਨੂੰ ਵੱਡੇ ਕੀਤਾ⛳️💯


Amrit Singh Reposted

बगल में पाकिस्तान, पड़ोस में मुसलमान, और हाथ में EVM की कमान ना होती तो...साहब आज भी किसी रेलवे स्टेशन पर चाय बेच रहे होते..! #BJP #BJPKeGunde


Loading...

Something went wrong.


Something went wrong.