@kaur__1313 Profile picture

🍁 Shejpreet Kaur 🍁

@kaur__1313

ਹਵਾ ਦੇ ਬੁੱਲੇ ਆ,, ਕਦੇ ਠੰਡੇ ਮਿੱਠੇ ਤੇ ਕਦੇ ਝਖੜਾ ਵਾਂਗੂੰ ਝੁੱਲੇ ਆ,, ਹਵਾ ਦੇ ਬੁੱਲੇ ਆ 🍁

Pinned

ਕਦੇ ਕਦੇ ਤਾਂ ਦਿਲ ਕਰਦਾ ਏ ਉਸ ਰੱਬ ਨਾਲ ਮੱਥਾ ਲਾਵਾਂ ਟੁੱਟੇ ਦਿਲ ਦੀਆਂ ਚੀਕਾਂ ਦੱਸ ਮੈਂ ਕਿਹਨੂੰ ਬੈਠ ਸੁਣਾਵਾਂ ਇੱਕ ਵਾਰੀ ਤਾਂ ਦੱਸ ਦਿੰਦਾ ਮੈਨੂੰ ਛੱਡਣ ਦੀ ਮਜਬੂਰੀ ਹੱਸ ਕੇ ਜਰ ਲੈਂਦੀ ਮੈਂ ਉਹਦੀ ਇਸ਼ਕ ਦੀ ਦਿੱਤੀ ਖੱਟੀ ਚੂਰੀ ਥੱਕ ਗਿਆ ਏ ਦਿਲ ਮੇਰਾ ਹੁਣ ਨਾਂ ਉਹਦਾ ਲੈ-ਲੈ ਕੇ ਲੱਗਦਾ ਏ ਹੁਣ ਮੌਤ ਨੇ ਵੱਟ ਲਈ ਮੈਥੋਂ ਲੰਬੀ ਘੂਰੀ.. #ਪ੍ਰੀਤ🍁


ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾ ਕੀ ਮਹਿਮਾ ਗਨੀ ਨ ਆਵੈ ॥ ਵਾਹਿਗੁਰੂ ਜੀ 🙏💐

Tweet Image 1

The most beautiful things in life are not just things. They're people, and places, memories, and pictures. They're feelings and moments and smiles and laughter and sometimes some pains also beautiful in your life. 🍁🍁

Tweet Image 1

ਇਹ ਜਿੰਦਗੀ ਬੜੀ ਅਜੀਬ ਲੱਗਦੀ ਏ........

Tweet Image 1

ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥ ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥ ਵਾਹਿਗੁਰੂ ਜੀ 🙏💐

Tweet Image 1

ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥੧॥ ਵਾਹਿਗੁਰੂ ਜੀ 🙏💐

Tweet Image 1

Maturity is when someone hurts you and you try to understand their situation and don't hurt them back because everyone has our own journey of life. We can't understand another person's situation,state of mind and also their struggle. 🍁🍁

Tweet Image 1

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ ॥ ਜਿਊਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ॥ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ 🙏 ਵਾਹਿਗੁਰੂ ਜੀ 🙏💐

Tweet Image 1

It is better to live your own destiny imperfectly than to live an imitation of somebody else's life with perfection. 🍁🍁

Tweet Image 1

ਕਦੇ ਕਦੇ ਇਹ ਸ਼ਬਦਾਂ ਦੀ ਦੁਨੀਆ ਬੜੀ ਥੱਕੀ ਤੇ ਉਦਾਸ ਲੱਗਦੀ ਏ, ਬੁਨਿਆਦ ਇਹਨਾਂ ਦੀ ਰੱਖਣ ਵਾਲੇ ਸੋਚ ਉਹਨਾਂ ਦੀ ਸੁੱਚੀ ਤੇ ਪਾਕ ਲੱਗਦੀ ਏ, ਉਦਾਸ ਜੀਵਨ ਦੀਆਂ ਗੰਡਾਂ ਤੁਪਦੇ ਦਿਨ ਰਾਤ ਉਹਨਾਂ ਦੀ ਮਹਿਕਾਂ ਵੰਡਦੀ ਏ, ਗੁਲਾਬ ਦੀ ਖਾਤਰ ਕਿੰਨੇ ਮੁਸਾਫਿਰ ਗੁੰਮ ਹੋਏ ਹੋਣੇ, ਪਰ ਹੁਣ ਏਹ ਖਾਲੀ ਪਗਡੰਡੀ ਖੁਸ਼ਬੂ ਵਾਲਾ ਰਾਹ ਨਾ ਦੱਸਦੀ ਏ..! #ਪ੍ਰੀਤ🍁


ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ ਵਾਹਿਗੁਰੂ ਜੀ 🙏💐

Tweet Image 1

United States Trends
Loading...

Something went wrong.


Something went wrong.