@har_mandeep Profile picture

Harmandeep Singh

@har_mandeep

Senior Correspondent, @timesofindia. Previously worked with @htTweets. Views expressed are personal

Similar User
Jagtar Singh photo

@jagtar201

Akashdeep Thind photo

@thind_akashdeep

jupinderjit singh photo

@japs99

Jagtar Singh Bhullar photo

@jagtarbhullar

Ritesh LAKHI IND photo

@RiteshLakhi

Manik Goyal photo

@ManikGoyal_

Parteek Singh Mahal photo

@parteekmahal

HARMILAP GREWAL photo

@GARRY2070

Ruchika M. Khanna photo

@RuchikaMKhanna

Punjab Bolda (Ek Awaaz) photo

@chdwalia

I P Singh photo

@ipsinghTOI

Sudhir Suryawanshi photo

@ss_suryawanshi

Mr Sinha photo

@MrSinha_

Parmeet Bidowali photo

@ParmeetBidowali

karamprakash photo

@karamprakash6

ਇਮੀਗ੍ਰੇਸ਼ਨ ਦੇ ਕਾਰੋਬਾਰ ਦੇ ਜਾਣਕਾਰਾਂ ਦਾ ਦਾਅਵਾ ਹੈ ਪਿਛਲੇ ਕੁਝ ਮਹੀਨਿਆਂ ਦੌਰਾਨ ਪੰਜਾਬ ਵਿੱਚ ਕਈ ਇਮੀਗਰੇਸ਼ਨ ਏਜੰਸੀਆਂ ਅਤੇ ਟਰੈਵਲ ਏਜੰਟ ਆਪਣਾ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੋਏ ਹਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਤਾਂ ਇਹ ਵੀ ਕਹਿ ਚੁੱਕੇ ਹਨ ਕਿ ਉਹ ਪਰਵਾਸ ਸਬੰਧੀ ਗਲਤੀਆਂ ਨੂੰ ਸੁਧਾਰ ਰਹੇ ਹਨ ਪਰ ਨੀਤੀਆਂ ਵਿੱਚ ਹੋਏ ਬਦਲਾਅ ਦਾ ਸੇਕ ਪੰਜਾਬ ਨੂੰ ਕਾਫੀ ਝੱਲਣਾ ਪੈ ਰਿਹਾ ਹੈ, ਪੜ੍ਹੋ ਪੂਰੀ ਖ਼ਬਰ: bbc.in/3Z0hkZf #Canada #Punjab #Immigration

Tweet Image 1


Harmandeep Singh Reposted

ਗਿੱਦੜਬਾਹਾ ਜ਼ਿਮਨੀ ਸੀਟ ਉੱਪਰ ਸਭ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ। ਜਾਣੋ ਹੁਣ ਤੱਕ ਇਸ ਹਲਕੇ ਦੀ ਨੁਮਾਇੰਦਗੀ ਕਿਹੜੇ ਦਿੱਗਜ਼ ਸਿਆਸਤਦਾਨਾਂ ਨੇ ਕੀਤੀ ਹੈ। ਪੂਰੀ ਖ਼ਬਰ - bbc.in/3O05BEO #Gidderbaha

Tweet Image 1

Harmandeep Singh Reposted

Punjab River Water: Industrial ਸ਼ਹਿਰ Ludhiana 'ਚ ਵਗ਼ਦਾ ਬੁੱਢਾ ਨਾਲਾ Sutlej ਲਈ ਕਿਵੇਂ ਕਹਿਰ ਬਣ ਰਿਹਾ Watch Ground Report: bbc.in/3Aqzon4 ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ ਅਤੇ ਹਰਮਨਦੀਪ ਸਿੰਘ, ਸ਼ੂਟ/ਐਡਿਟ- ਗੁਲਸ਼ਨ ਕੁਮਾਰ #BuddhaNullah #Ludhiana #sutlej #waterpollution #Punjab

Tweet Image 1

Harmandeep Singh Reposted

ਉਦਯੋਗਿਕ ਅਤੇ ਘਰੇਲੂ ਗੰਦਗੀ ਕਰਕੇ ਬੁੱਢਾ ਨਾਲਾ ਸਭ ਤੋਂ ਵੱਧ ਪ੍ਰਦੂਸ਼ਿਤ ਜਲ ਸਰੋਤ ਬਣ ਗਿਆ ਹੈ, ਇਸ ਦਾ ਕਾਲਾ ਪਾਣੀ ਫਸਲਾਂ ਤੇ ਸਿਹਤ ਲਈ ਖ਼ਤਰਨਾਕ ਬਣਦਾ ਜਾ ਰਿਹਾ ਹੈ, ਸਤਲੁਜ ਲਈ ਇਹ ਕਿਵੇਂ ਕਹਿਰ ਬਣ ਰਿਹਾ? ਪੜ੍ਹੋ ਰਿਪੋਰਟ: bbc.in/3CdkHnV #buddhanullah #ludhiana #waterpollution #health

Tweet Image 1

Harmandeep Singh Reposted

ਕੈਨੇਡਾ ਵਿੱਚ ਵਾਲਮਾਰਟ ਦੀ ਭੱਠੀ 'ਚ ਰਹੱਸਮਈ ਹਾਲਾਤ 'ਚ ਮ੍ਰਿਤ ਮਿਲੀ ਗੁਰਸਿਮਰਨ ਕੌਣ ਸੀ, ਪੁਲਿਸ ਜਾਂਚ ਵਿੱਚ ਕੀ ਪਤਾ ਲੱਗਿਆ... ਪੜ੍ਹੋ ਪੂਰੀ ਖ਼ਬਰ: bbc.in/3CccTmw #canada #gursimrankaur #punjab

Tweet Image 1

Harmandeep Singh Reposted

ਪੰਜਾਬ ਦੀ ਨਵੀਂ ਖੇਤੀਬਾੜੀ ਨੀਤੀ ਦੇ ਖਰੜੇ ਵਿੱਚ ਕਿਸਾਨੀ ਨੂੰ ਆਰਥਿਕ ਸੰਕਟ ’ਚੋਂ ਕੱਢਣ ਤੇ ਕਿਸਾਨਾਂ ਨੂੰ ਕੌਮਾਂਤਰੀ ਵਪਾਰ ਨਾਲ ਜੋੜਨ ਦੀ ਗੱਲ ਕੀਤੀ ਗਈ ਹੈ। ਪਰ ਇਹ ਸਭ ਕਿਵੇਂ ਹੋਵੇਗਾ, ਜਾਣੋ... ਪੂਰੀ ਖ਼ਬਰ - bbc.in/3BO3XmW #PunjabAgriculturePolicy

Tweet Image 1

Harmandeep Singh Reposted

ਕੇਂਦਰ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ 'ਕੌਮੀ ਖੇਤੀਬਾੜੀ ਕੋਡ' ਕੀ ਹੈ? ਇਹ ਕੋਡ ਖੇਤੀਬਾੜੀ ਦੇ ਚੰਗੇ ਤੌਰ-ਤਰੀਕਿਆਂ ਨੂੰ ਯਕੀਨੀ ਬਣਾਉਣ 'ਚ ਕਿਵੇਂ ਮਦਦ ਕਰੇਗਾ, ਜਾਣੋ ਇਸ ਕੋਡ ਦੀ ਲੋੜ ਕਿਉਂ ਪਈ... ਰਿਪੋਰਟ- ਹਰਮਨਦੀਪ ਸਿੰਘ, ਐਡਿਟ- ਗੁਰਕਿਰਤਪਾਲ ਸਿੰਘ #agriculture #farming


Harmandeep Singh Reposted

पंजाब के एक ऐसे किसान की कहानी, जिनकी वजह से गांव ने पराली जलाना छोड़ दिया... रिपोर्ट: हरमनदीप सिंह एडिट: जमशेद अली


Harmandeep Singh Reposted

ਪੰਜਾਬ ਦੀਆਂ ਪੰਚਾਇਤੀ ਚੋਣਾਂ ਬਾਰੇ ਹਾਈ ਕੋਰਟ ਦਾ ਅਹਿਮ ਫੈਸਲਾ ਆਇਆ ਹੈ, ਰਿਪੋਰਟ ਵਿੱਚ ਪੜ੍ਹੋ ਕਿਵੇਂ ਇਸ ਵਾਰ ਦੀਆਂ ਪੰਚਾਇਤੀ ਚੋਣਾਂ ਵਿਵਾਦਾਂ ਵਿੱਚ ਰਹੀਆਂ: bbc.in/3YgJNL9 #Punjab #PanchayatElections

Tweet Image 1

Two police officers committed suicide after a juvenile escaped from their custody near Adampur. @PunjabPoliceInd


Harmandeep Singh Reposted

ਇਸ ਪਿੰਡ ਵਿੱਚ 600 ਏਕੜ ਜ਼ਮੀਨ ਵਿੱਚ ਹਰ ਸਾਲ ਝੋਨੇ ਦੀ ਖੇਤੀ ਹੁੰਦੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਸ ਨੂੰ ‘ਪਰਾਲੀ ਦੀ ਅੱਗ ਤੋਂ ਮੁਕਤ’ ਪਿੰਡ ਐਲਾਨਿਆ ਹੋਇਆ ਹੈ। ਪਰ ਜਾਣੋ ਇਹ ਸਭ ਹੋਇਆ ਕਿਵੇਂ... ਪੂਰੀ ਖ਼ਬਰ - bbc.in/4gUrXEX #Punjab #StubbleBurning #Farmer

Tweet Image 1

Harmandeep Singh Reposted

ਈਡੀ ਵੱਲੋਂ ਲੁਧਿਆਣਾ ਵਿਖੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਛਾਪੇਮਾਰੀ ਕੀਤੀ ਗਈ। ਮਨੀਸ਼ ਸਿਸੋਦੀਆ ਨੇ ਐਕਸ 'ਤੇ ਪੋਸਟ ਕਰਕੇ ਕਿਹਾ, "ਪਾਰਟੀ ਤੋੜਨ ਲਈ ਇਹ ਲੋਕ ਕਿਸੇ ਵੀ ਹੱਦ ਤੱਕ ਜਾਣਗੇ, ਪਰ ਆਮ ਆਦਮੀ ਪਾਰਟੀ ਵਾਲੇ ਨਾ ਵਿਕਣਗੇ ਤੇ ਨਾ ਹੀ ਡਰਨਗੇ।" #SanjeevArora #EDRaid #AAP #ManishSisodia

Tweet Image 1

Harmandeep Singh Reposted

ਪੰਜਾਬ ਵਿੱਚ ਜਦੋਂ ਤੋਂ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਹੈ, ਉਸ ਸਮੇਂ ਤੋਂ ਹੀ ਚੁੱਲ੍ਹਾ ਟੈਕਸ ਦੇ ਕਾਰਨ ਵਿਵਾਦ ਖੜ੍ਹੇ ਹੋ ਰਹੇ ਹਨ। ਆਖਿਰ ਚੁੱਲਾ ਟੈਕਸ ਕੀ ਹੈ? ਪੂਰੀ ਰਿਪੋਰਟ ਪੜ੍ਹੋ: bbc.in/3NdNUkY #PanchayatElections #punjab

Tweet Image 1

49 ਰੁਪਏ ਸੁਣਨ ਵਿੱਚ ਇੱਕ ਮਾਮੂਲੀ ਰਕਮ ਜਾਪਦੀ ਹੈ ਪਰ ਸਰਪੰਚ ਜਾਂ ਪੰਚਾਇਤ ਮੈਂਬਰ ਬਣਨ ਦੇ ਇੱਛੁਕ ਜਿਨ੍ਹਾਂ ਉਮੀਦਵਾਰਾਂ ਨੇ ਇਹ ਰਕਮ ਪਿਛਲੇ ਸੱਤ ਸਾਲਾਂ ਦੌਰਾਨ ਜਮਾਂ ਨਹੀਂ ਕਰਵਾਈ, ਉਨ੍ਹਾਂ ਨੂੰ ਕਾਗਜ਼ ਦਾਖ਼ਲ ਕਰਨ ਸਮੇਂ ਖੱਜਲ ਹੋਣਾ ਪਿਆ। @TheCEOPunjab

ਪੰਜਾਬ ਵਿੱਚ ਜਦੋਂ ਤੋਂ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਹੈ, ਉਸ ਸਮੇਂ ਤੋਂ ਹੀ ਚੁੱਲ੍ਹਾ ਟੈਕਸ ਦੇ ਕਾਰਨ ਵਿਵਾਦ ਖੜ੍ਹੇ ਹੋ ਰਹੇ ਹਨ। ਆਖਿਰ ਚੁੱਲਾ ਟੈਕਸ ਕੀ ਹੈ? ਪੂਰੀ ਰਿਪੋਰਟ ਪੜ੍ਹੋ: bbc.in/3NdNUkY #PanchayatElections #punjab

Tweet Image 1


Harmandeep Singh Reposted

ਠੱਗਾਂ ਦੇ ਇੱਕ ਗਿਰੋਹ ਨੇ ਫਰਜ਼ੀ ਆਨਲਾਈਨ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਲੈ ਕੇ ਫਰਜ਼ੀ ਗ੍ਰਿਫਤਾਰੀ ਵਾਰੰਟ, ਆਨਲਾਈਨ ਨਜ਼ਰਬੰਦੀ, ਫਰਜ਼ੀ ਅਫ਼ਸਰਾਂ ਤੱਕ ਯੋਜਨਾਬੱਧ ਤਰੀਕੇ ਵਰਤੇ। ਉਹ ਕਿਵੇਂ ਕਾਮਯਾਬ ਹੋਏ? ਪੂਰੀ ਰਿਪੋਰਟ ਪੜ੍ਹੋ: bbc.in/4ekDuMc #Vardhman # SPOswal

Tweet Image 1

We waited for hours inside the plane before they finally canceled the flight. Then, we were moved to gate 36 for another flight, but they left many passengers behind. This is not the service we expect. Disappointed and exhausted! #AirIndia #FlightDelays #CustomerServiceFail"



We waited for hours inside the plane before they finally canceled the flight. Then, we were moved to gate 36 for another flight, but they left many passengers behind. This is not the service we expect. Disappointed and exhausted! #AirIndia #FlightDelays #CustomerServiceFail"

Absolutely frustrated with my experience with @airindia After hours of waiting for our flight to take off, we were all packed on the plane, only for them to return back to the gate. #AirIndia #FlightDelays #CustomerServiceFail"



Absolutely frustrated with my experience with @airindia After hours of waiting for our flight to take off, we were all packed on the plane, only for them to return back to the gate. #AirIndia #FlightDelays #CustomerServiceFail"


Harmandeep Singh Reposted

ਪੰਜਾਬ ਸਰਕਾਰ ਦੀ ਖੇਤੀ ਨੀਤੀ ਦੇ ਖਰੜੇ ਦੀਆਂ ਸਿਫ਼ਾਰਿਸ਼ਾਂ ਕੀ ਹਨ? ਕੀ ਪੰਜਾਬ 'ਚ ਕਿਸਾਨ ਝੋਨਾ ਲਗਾਉਣਾ ਬੰਦ ਕਰਨਗੇ ਅਤੇ ਖੇਤ ਮਜ਼ਦੂਰਾਂ ਦੀ ਜ਼ਿੰਦਗੀ ਸੁਧਾਰਨ ਬਾਰੇ ਕੀ ਸੁਝਾਅ ਦਿੱਤੇ ਗਏ, ਜਾਣੋ ਇਸ ਨੀਤੀ ਨੂੰ ਲਾਗੂ ਕਰਨ 'ਚ ਕੀ ਮੁਸ਼ਕਲਾਂ ਆਉਣਗੀਆਂ? ਰਿਪੋਰਟ- ਹਰਮਨਦੀਪ ਸਿੰਘ, ਐਡਿਟ- ਗੁਰਕਿਰਤਪਾਲ ਸਿੰਘ #PunjabFarmers #agriculture


Loading...

Something went wrong.


Something went wrong.