_harroopdhillon's profile picture.

ਹਰਰੂਪ 🌼

@_harroopdhillon

Joined August 2020
Similar User
rashnasarao's profile picture. God’s Favourite Child

@rashnasarao

bhinder_nxv's profile picture. #NeverForget1984

@bhinder_nxv

meetdhillxn's profile picture. ਤੇਰਾ ਕੀਆ ਮੀਠਾ ਲਾਗੈ ||☬||

@meetdhillxn

lowwkeyyy___'s profile picture. selectively social 🤙🏻🍸

@lowwkeyyy___

13sandhu_'s profile picture. 🇮🇳🇺🇸⚖️

@13sandhu_

harleenee's profile picture. Actively Inactive

@harleenee

ravneetzz's profile picture.

@ravneetzz

pbxbrar's profile picture. is it happiness or is it avoiding sadness?🍂

@pbxbrar

hrrssh's profile picture. hi, i tweet random shit

@hrrssh

jasbedi_'s profile picture. ਧੰਨ ਗੁਰ ਨਾਨਕ❤️✨

@jasbedi_

KaurRajnpreet's profile picture. JATT LIFE sadi puri THUG LIFE aa✌

@KaurRajnpreet

sahib__kaur's profile picture. LÏVE A LÏTTLE

@sahib__kaur

neet__gill's profile picture. kaju is love 💕

@neet__gill

kour__ravneet's profile picture. ਚੰਡੇ ਬਾਪ ਦਾਦੇ ਦੇ ਬਥੇਰੇ,ਕਿਸੇ ਦੇ ਕਸਣੇ ਦੀ ਲੋੜ ਨਹੀਂ।

https://t.co/6JV3Mzn58J

@kour__ravneet

imkaur17's profile picture.

@imkaur17

Pinned

Guru nanak de kheta Chon Barkat ni ja sakdi🙏🙂


ਹਰਰੂਪ 🌼 Reposted

monica geller (season 7) 💞

evalovesmondler's tweet image. monica geller (season 7) 💞
evalovesmondler's tweet image. monica geller (season 7) 💞

ਹਰਰੂਪ 🌼 Reposted

ਸਰਬੱਤ ਦਾ ਭਲਾ❤️🙏🏻


ਹਰਰੂਪ 🌼 Reposted

I’ll leave anybody alone Idgaf what we was


ਹਰਰੂਪ 🌼 Reposted

If you have a problem with me,Call me. If you don’t have my number ,then that means you don’t know me well enough to have a problem. #hikk_vich_vjjo 🦅jattfrompb08


ਹਰਰੂਪ 🌼 Reposted

RT this and I'd ask one of your followers if they'd date you. (Note: Kaiyan da dil tutt skda)


ਜਦੋਂ ਜਬਰ ਵੀ ਚਿਹਰਿਆਂ ਦੀ ਮੁਸਕਾਨ ਉਡਾ ਨਾ ਸਕੇ ਤਾਂ ਸਮਝੋ ਜਿੱਤ ਪੱਕੀ ਹੈ #KisanEktaZindaabaad

_harroopdhillon's tweet image. ਜਦੋਂ ਜਬਰ ਵੀ ਚਿਹਰਿਆਂ ਦੀ ਮੁਸਕਾਨ
ਉਡਾ ਨਾ ਸਕੇ ਤਾਂ ਸਮਝੋ ਜਿੱਤ ਪੱਕੀ ਹੈ
#KisanEktaZindaabaad

Life is full of Unexpected goodbyes 🙂


ਹਰਰੂਪ 🌼 Reposted

Boycott Modi.


ਜਦੋਂ ਹੱਥ ਪੈਰ ਨਹੀਂ ਥੱਕਦੇ ਉਦੋਂ ਮਨ ਥੱਕ ਜਾਂਦਾ ਹੈ🙂


ਸਹਿਜ ਪਾਠ ਦੇ ਅੱਖਰਾਂ ਵਰਗੇ ਨਾਨਕ ਸ਼ਾਹ ਜਹੇ ਫੱਕਰਾ ਵਰਗੇ, ਟਾਂਵੇ ਟਾਂਵੇ ਮਿਲ ਜਾਂਦੇ ਨੇ ਫਰੀਦ ਜਹੇ ਮਿੱਠੇ ਸ਼ੱਕਰਾ ਵਰਗੇ।। 💜💜


ਨਾ ਵੀ ਹੋਵਣ ਤਾਂ ਵੀ ਸੋਹਣੇ ਲੱਗਦੇ ਨੇ ਕੁਝ ਬੁੰਦਿਆਂ ਦੇ ਨਾਮ ਵੀ ਸੋਹਣੇ ਲੱਗਦੇ ਨੇ ਦਿਲ ਵਿੱਚ ਹੋਵੇ ਆਸ ਕਿਸੇ ਦੇ ਆਵਣ ਦੀ ਓਦੋਂ ਕਾਲੇ ਕਾਂ ਵੀ ਸੋਹਣੇ ਲੱਗਦੇ ਨੇ 💜🙂


ਨਾ ਬਣ ਜਾਈਂ ਤਿਊੜੀ ਫ਼ਿਕਰਾਂ ਦੀ, ਮੁਸਕਾਨ ਬਣਿਆ ਰਹੋ ਏਹੇ ਤਾਂ ਸਿਆਣਪ ਹੈ ਦਿਲਾ, ਨਾਦਾਨ ਬਣਿਆ ਰਹੋ। 🙂🙂


ਹਰਰੂਪ 🌼 Reposted

ਮੈਨੂੰ ਕਹਿੰਦਾ ਸੋਚ ਸਮਝ ਕੇ ਬੋਲਿਆ ਕਰ ਮੇਰੇ ਨਾਲ ਵਜ਼ੀਰ ਤੇ ਕਾਜ਼ੀ ਹੱਥ ਮਿਲਾਉਂਦਾ ਏ ਮੈਂ ਕਿਹਾ ਫ਼ਿਰ ਤਾਂ ਸੁਲਾਹ ਹੋਣੀ ਵੀ ਮੁਮਕਿਨ ਨਹੀਂ ਤੇਰਾ ਯਾਰ ਹੈ ਬਾਬਰ ਸਾਡੇ ਹਿੱਸੇ ਨਾਨਕ ਆਉਂਦਾ ਏ #FarmersDemandJustice #ਕਿਸਾਨ_ਮੰਗੇ_ਇਨਸਾਫ


ਤੇਰੇ ਨਾਮ ਨੂੰ ਸਮਝਣ ਦੀ ਵਜਾਏ, ਤੇਰੇ ਨਾਮ ਦੇ ਧੰਦੇ ਬਣਾ ਲਏ ਲੋਕਾਂ ਨੇ।। 🙂


ਧੰਨ ਧੰਨ ਰਾਮਦਾਸ ਗੁਰੂ ਜਿਨਿ ਸਿਰਿਆ ਤਿਨੈ ਸਵਾਰਿਆ।। ਨਵੇਂ ਸਾਲ ਦੀਆਂ ਮੁਬਾਰਕਾਂ ਹੋਣ ਸਭ ਨੂੰ।। 😇🙏🏻🙏🏻 🥳🥳


ਹਰਰੂਪ 🌼 Reposted

"𝐀 𝐛𝐞𝐚𝐮𝐭𝐢𝐟𝐮𝐥 𝐪𝐮𝐨𝐭𝐞 𝐛𝐲 𝐆𝐮𝐫𝐮 𝐆𝐨𝐛𝐢𝐧𝐝 𝐬𝐢𝐧𝐠𝐡" "Chirian te mein baaz tudaun, Gidran to mein to mein sher banaun, Sawa lakh ek ladaun, tabe Gobind singh naam kahaun."🙏❤️


ਜਿਹੜੀ ਬਾਤ ਪੀ ਗਈ ਸੀ ਮੈਂ, ੳੁਹੀ ਬਾਤ ਖਾ ਗੲੀ ਮੈਂਨੂੰ!!🙂


ਖਾਲਸਾ ਏਡ ਕਿਸੇ ਵੀ ਧਰਮ ਦੀ ਸਹਾਇਤਾ ਨਹੀਂ ਕਰਦੀ, ਓਹ ਮਨੁੱਖਤਾ ਦੀ ਸੇਵਾ ਕਰਦੇ ਹਨ। 🙂🙏🏻 #istandwithkhalsaaid


ਮੈਂ ਨੀਂ ਜਾਣਦੀ ਕਿਹੜਾ ਕੀਹ ਦੇ ਹਿੱਸੇ'ਚ ਆਉਦਾਂ ਬਸ!! ...ਮੰਦਿਰ 'ਚ "ਰਾਮ" ਗੁਰਦੁਆਰੇ ਵਿੱਚ "ਵਾਹਿਗੁਰੂ" ਤੇ ਮਸਜਿਦ 'ਚ "ਅੱਲ੍ਹਾ" ਆਖ ਆਉਂਣੀ


ਸਾਨੂੰ ਸਾਡੇ ਸਬਰਾਂ ਨੇ ਖਾ ਲਿਆ ।। 🙂🙂


Loading...

Something went wrong.


Something went wrong.