@HarmanD2309 Profile picture

ਹਰਮਨ ਧਾਲੀਵਾਲ

@HarmanD2309

ਮੱਤ-ਪੱਤ ਦਾ ਉਹ ਰਾਖਾ ਹਰ ਥਾਈਂ ਵੇ🙏 ❤ਪੰਜਾਬ ❤

Similar User
Pargat Singh photo

@PargatS73851085

ਕੌਰ ਸਰਦਾਰਨੀ photo

@KiranjeetK35249

੧੩SukhKaur photo

@Skaur131984

ਚੋਪੜਾ 🌷🖤 photo

@KulwinderChopr8

Lord Bobby photo

@yesimcommonman

ਸੁਲਤਾਨ ਮਝੈਲ🐊 photo

@sandhu__oye

Harpreet Singh photo

@HarpreetChohan1

Harjit Singh photo

@harjitsingh6229

Laddi ਜਵੰਧਾ photo

@laddi_matorda

Gurmukh Baani photo

@Gurmukh_Baani

ਬੇਅੰਤ ਸਿੰਘ ਭੱਟੀ (Artist) photo

@BeantBhattiArt

ਗੁਰਦੀਪ ਟਿਵਾਣਾ photo

@Gurdeep31662970

Beant Singh Toor photo

@BeantSinghtoor5

🦅🇲​🇪​🇪​🇰​🦅 photo

@Meek__official

ਅਮਨਪ੍ਰੀਤ ਸਿੰਘ 🛄 🦅 photo

@halemyraj

Pinned

ਪੰਜਾਬ ਦਾ ਅਸਲੀ ਵਾਰਿਸ ਕੌਣ ? ਬਹੁਤ ਵਧੀਆ ਤਰੀਕੇ ਨਾਲ ਸਮਝਾਇਆ 🙏🙏


ਵਾਹਿਗੁਰੂ ਜੀ 🙏

Tweet Image 1

ਸਭ ਤੋਂ ਵੱਡਾ .... ਇਸ ਦੁਨੀਆਂ ਵਿੱਚ ...... ਤੀਰਥ ਹੁੰਦੀ ਮਾਂ ,✨ ਮੋਹ -ਮਮਤਾ ਦੀ ..... ਜਿਉਂਦੀ -ਜਾਗਦੀ ਮੂਰਤ ਹੁੰਦੀ ਮਾਂ ,🤱 ਚਿਹਰਾ ਪੜ੍ਹ ਕੇ ਦਿਲ ਬੁੱਝ ਲੈਂਦੀ ਅੰਤਰਜਾਮੀ ਹੁੰਦੀ ਮਾਂ ,😊 ਕੀ ਹੋਇਆ ਜੇ ..... ਰੱਬ ਨਹੀਂ ਵੇਖਿਆ ..... ਦੋਸਤਾ ਰੱਬ ਵਰਗੀ ਹੁੰਦੀ ਏ ਮਾਂ 🖤💀✔️


ਤੁਧੁ ਸੰਸਾਰੁ ਉਪਾਇਆ ॥ ਸਿਰੇ ਸਿਰਿ ਧੰਧੇ ਲਾਇਆ ॥

Tweet Image 1

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ।। ਵਾਹਿਗੁਰੂ ਜੀ 🙏💐

Tweet Image 1

ਮੁਸ਼ੀਬਤਾਂ, ਕੀ ਦੁੱਖ, ਕੀ ਸੁੱਖ, ਇਹ ਜੀਵਨ ਦੇ ਉਹ ਪੰਨੇ ਸੀ, ਜਿਨ੍ਹਾਂ ਨੂੰ ਅਸੀ ਪਲਟਾਉਂਦੇ ਚਲੇ ਗਏ I"🖤💀


ਧੰਨਧੰਨ ਬਾਬਾ ਦੀਪ ਸਿੰਘ ਜੀ🙏


ਰੂਹ ਦੇ ਰਿਸ਼ਤੇ ਤੋ ਕਦੀ ਮਨ ਨਹੀਂ ਭਰਦਾ ਸੱਜਣਾ 🧸🌸


ਜਦੋਂ ਸਮਝਣ ਵਾਲਾ ਕੋਈ ਨਾ ਹੋਵੇ ਤਾਂ ਗੱਲਾਂ ਨੂੰ ਹੱਸ ਕੇ ਟਾਲ ਦੇਣਾ ਚੰਗਾ ਹੁੰਦਾ


The future is bright Chardi Kala

Tweet Image 1

ਤੇਰੇ ਬਾਅਦ ਮੈਂ ਇਸ਼ਕ਼ ਨੂੰ ਜਦ ਵੀ ਲਿਖਿਆ ਲਾਹਨਤ ਲਿਖਿਆ।

Tweet Image 1

ਲੋਕੀ ਬਤੀਸੇ (Dave Batista) ਦੀ ਫੋਟੋ ਪਾਕੇ ਆਖੀ ਜਾਂਦੇ ਨੇ ਕਿ ਬਿਮਾਰੀ ਨਾਲ ਮਾੜਾ ਹੋਗਿਆ ਚੋਬਰ, ਨਹੀਂ ਭਾਈ ਇਹ ਬੀਮਾਰੀ ਨਾਲ ਨਹੀਂ ਇਹ ਉਸਦਾ ਆਪਣਾ ਫੈਸਲਾ ਹੈ ਉਹ ਕਹਿੰਦਾ ਮੈਂ ਹੋਰ ਫ਼ਿਲਮਾਂ ਵਿੱਚ ਰੋਲ ਅਦਾ ਕਰਨਾ ਹੈ ਸ਼ਰੀਰ ਮੈਂਟੇਨ ਕਰਨ ਵਿੱਚ ਸਮਾਂ ਤੇ ਉਰਜਾ ਦੋਵੇਂ ਖਰਚ ਹੁੰਦੇ ਨੇ ਅਤੇ ਭਾਰੀ ਸ਼ਰੀਰ ਹਰ ਇਕ ਰੋਲ਼ ਵਿਚ ਫਿੱਟ ਨਹੀਂ ਹੁੰਦਾ

Tweet Image 1

ਜੇ ਰਸਤਾ ਖ਼ੂਬਸੂਰਤ ਹੈ ਤਾਂ ਪਤਾ ਕਰੋ ਕਿਸ ਮੰਜ਼ਿਲ ਤੱਕ ਜਾਂਦਾ ਹੈ,ਜੇ ਮੰਜ਼ਿਲ ਖ਼ੂਬਸੂਰਤ ਹੈ ਤਾਂ ਰਸਤੇ ਦੀ ਪ੍ਰਵਾਹ ਕਰਨ ਦੀ ਜ਼ਰੂਰਤ ਨਹੀਂ ਹੈ !!


14 ਅਗਸਤ 1947 ਦਾ ਉਹ ਕਾਲਾ ਦੌਰ ਜਦੋਂ ਗ੍ਰੇਟਰ ਪੰਜਾਬ ਦੀ ਹਿੱਕ ਚੀਰ ਕੇ 36 ਜ਼ਿਲ੍ਹੇ ਸਦਾ ਲਈ ਵੱਖ ਕਰ ਦਿੱਤੇ ਗਏ। ਜਦੋਂ ਦੋ ਭਰਾਵਾਂ ਦਾ ਬਿਨਾ ਵੈਰ ਤੋਂ ਖੂਨ ਚਿੱਟਾ ਹੋ ਗਿਆ ਅਤੇ ਲੱਖਾਂ ਲੋਕਾਂ ਦੀਆਂ ਜਾਨਾਂ ਬਟਵਾਰੇ ਦੀ ਭੇਟ ਚੜ੍ਹ ਗਈਆਂ।

Tweet Image 1

ਕਦੇ ਨਾਂ ਭੁੱਲਣ ਵਾਲਾ ਦੁਖਾਂਤ , 15 ਅਗਸਤ 1947

Tweet Image 1

ਸਾਧ ਕੈ ਸੰਗਿ ਨਾਹੀ ਕੋ ਮੰਦਾ ॥ ਸਾਧਸੰਗਿ ਜਾਨੇ ਪਰਮਾਨੰਦਾ ॥ ਸਾਧ ਕੈ ਸੰਗਿ ਨਾਹੀ ਹਉ ਤਾਪੁ ॥ ਸਾਧ ਕੈ ਸੰਗਿ ਤਜੈ ਸਭੁ ਆਪੁ ॥ ਵਾਹਿਗੁਰੂ ਜੀ 🙏😇


ਧੰਨ ਧੰਨ ਬਾਬਾ ਦੀਪ ਸਿੰਘ ਜੀ 🙏

Tweet Image 1

ਬੁਰੇ ਬੰਦੇ ਨੂੰ ਮੈਂ ਲੱਭਣ ਤੁਰਿਆ, ਮੈਥੋਂ ਬੁਰਾ ਨਾ ਕੋਈ 😇🫶


ਬੱਚੇ ਵਿੱਚੋ ਗੁਰੂ ਜੀ ਦਿਸ ਰਹੇ,,,,, 🙏


Loading...

Something went wrong.


Something went wrong.