@GurjivanSingh19 Profile picture

ᴳᵘʳⁱ•ᵍⁱˡˡ

@GurjivanSingh19

• ਜ਼ੁਲਫ਼ਾਂ ਬੰਨੀਂ ਨਾਂ | ਹਨੇਰਾ ਕਰ ਤੇ ਸਹੀ • Avid Reader 📚

Joined July 2020
Similar User
ਪੰਜਾਬੀ ਸੱਥ 🌳 photo

@punjabisath1

Overthinker💀🙃 photo

@bal_harsimran

Malwain~🌻 photo

@rashnasarao

Zindagi photo

@zindagiekduahai

Prabh Sekhon photo

@s3khxn

Karn photo

@krnnvirk

Raghav Tandon photo

@iraghavtandon

kesariya:) photo

@Saffronpreet_k

Harsheyyyyy🧋 photo

@harshnxgra

ᴳᵘʳⁱ•ᵍⁱˡˡ Reposted

22. Why are the fingers in Michelangelo's masterpiece not touching? God's finger is fully extended while Adam’s holds back, signifying human hesitation. God's hand symbolizes eternal presence, accessible only through our own decision, emphasizing the significance of free will.

Tweet Image 1

ᴳᵘʳⁱ•ᵍⁱˡˡ Reposted

17. Vincent Van Gogh’s unique brush strokes

Tweet Image 1

ᴳᵘʳⁱ•ᵍⁱˡˡ Reposted

“It’s never about the gifts for me, always the effort you put in to make me feel special..”

Tweet Image 1

ᴳᵘʳⁱ•ᵍⁱˡˡ Reposted

ਤਰਸ ਲਿਆਉਣ ਵਾਲੀਆਂ ਗੱਲਾਂ ਨਾ ਕਰੋ ਕੀ ਕੀਤਾ ਪੰਥ ਲਈ ਇਹਨੇ ? ਇਹ ਇਹਦੀ ਅਪਣੀ ਚੋਆਈਸ ਸੀ ਫੋਰਸ ਨੀ ਕੀਤਾ ਕੀਸੇ ਨੇ ਨਾਲੇ ਵਹੀਰ ਤੱਕ ਸਹੀ ਸੀ ਫੇਰ ਇੱਕ ਬੰਦੇ ਨੂੰ ਛੁਡਾਉਣ ਲਈ ਅਜਨਾਲੇ ਵਾਲੀ ਗੁੰਡਾਗਰਦੀ ਹੁਣ ਕਿਉਂ ਲੁਕਿਆ ਪਿਆ ਜਲੂਸ ਕੱਢਵਾ ਲਿਆ ਇਹ ਬੰਦੇ ਨੇ ਵੱਡੀਆਂ ਵੱਡੀਆਂ ਫੜਾਂ ਸਟੇਜ ਤੇ ਮਾਰਕੇ ਉਂਨਾ ਹੀ ਬੋਲਦਾ ਜਿੰਨਾ ਖਰਾ ਉਤਰ ਸਕਦਾ ਸੀ


ᴳᵘʳⁱ•ᵍⁱˡˡ Reposted

ਬੰਗਾਲੀ ਲੋਕ ਸਾਡੇ ਤੋਂ ਵੱਧ ਕਿਤਾਬਾਂ ਪਡ਼ਦੇ ਨੇ ਉੱਥੇ ਚਾਹ ਦੇ ਖੋਖੇ ਵਾਲਾ ਸਾਡੇ ਆਮ ਪੰਜਾਬੀ ਤੋਂ ਕਿਤੇ ਜਿਆਦਾ ਕਿਤਾਬਾਂ ਪਡ਼ਦਾ ਹੈ।(ਜੰਗ ਬਹਾਦੁਰ ਗੋਇਲ ਹੋਰਾਂ ਦੀ ਇੰਟਰਵਿਊ ਚੋਂ ਧੰਨਵਾਦ ਸਾਹਿਤ) ਉਹਨਾਂ 5 ਨੋਬਲ ਬੰਗਾਲ ਤੋਂ ਪਾਏ। ਰੋਨਾਲਡ ਰੌਸ(ਮੈਡਿਸਨ 1902) ਰਵਿੰਦਰਨਾਥ ਟੈਗੋਰ(ਸਾਹਿਤ ਚ 1913,ਪਹਿਲੇ ਏਸ਼ੀਅਨ ਮੂਲ ਦੇ ਨਿਵਾਸੀ) 👇

Tweet Image 1
Tweet Image 2
Tweet Image 3

ᴳᵘʳⁱ•ᵍⁱˡˡ Reposted

your mental health should be a priority


ᴳᵘʳⁱ•ᵍⁱˡˡ Reposted

ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਕੁਰਕਸ਼ੇਤਰ ਦੇ ਜੰਗਲਾਂ ਵਿਚ ਲੰਘ ਰਹੇ ਸਨ, ਇੱਕ ਸ਼ਿਕਾਰੀ ਨੇ ਬਾਬੇ ਨੂੰ ਕੋਈ ਪਹੁੰਚਿਆ ਪੀਰ ਸਮਝਦੇ ਹੋਏ ਇੱਕ ਹਿਰਨ ਦਾ ਸ਼ਿਕਾਰ ਭੇਟ ਕੀਤਾ, ਬਾਬਾ ਨਾਨਕ ਕਿਸੇ ਦੀ ਆਈ ਭੇਟ ਨੂੰ ਤ੍ਰਿਸਕਾਰਦੇ ਨਹੀ ਸਨ ਤੇ ਜੋ ਭੋਜਨ ਵੀ ਰੱਬ ਦੇ ਹੁਕਮ ਵਿਚ ਆਵੇ,ਉਸੇ ਨੂੰ ਗ੍ਰਹਿਣ ਕਰ ਲੈਂਦੇ ਸਨ। (1/7)


ਆਪਣੀ ਜ਼ਮੀਨ 'ਤੇ ਅੜੇ ਰਹੋ ਗਾਟਾ ਲਾਹੁਣ ਤੋਂ ਗ਼ੁਰੇਜ਼ ਨਾ ਕਰੋ ਸੰਸੇ 'ਚ ਨਾ ਪਓ ਆਪਣੀ ਜ਼ਮੀਨ 'ਤੇ ਬਣੇ ਰਹੋ ਜਦ ਗਾਟਾ ਲੱਥ ਰਿਹਾ ਹੋਵੇ ਸੰਸੇ 'ਚ ਨਾ ਪਵੋ ਕੁਦਰਤ ਬਹੁਕਰ ਲਾ ਰਹੀ ਹੈ ਲਿਬੜੇ ਪੈਰੀਂ ਥਾਵਾਂ ਨਾ ਬਦਲੋ ਬਣੇ ਰਹੋ ਆਪਣੇ ਪਵਿੱਤਰ ਨਿਸਚੇ 'ਤੇ ਦੰਭ ਨਾਲ ਜੀਓ , ਸਤਿਕਾਰ ਨਾਲ ਮਰੋ ਘਾਚ੍ਹਾ - ਮਾਚ੍ਹਾ ਨਾ ਕਰੋ ।


ᴳᵘʳⁱ•ᵍⁱˡˡ Reposted

ਸੋਚ-ਸਮਝ ਦਾ ਪਾਂਧੀ ਬਣ ਕੇ, ਕਿੰਨਾਂ-ਕੁ ਚਿਰ ਲੜਦਾ ਉਹ, ਅੱਜ ਤੇ 'ਰਾਂਝਾ' ਅਪਣੇ ਹੱਥੀਂ 'ਸੈਦੇ' ਨੂੰ ਦੇ 'ਹੀਰ' ਗਿਆ ।


ᴳᵘʳⁱ•ᵍⁱˡˡ Reposted

ਸਿਖਰ-ਦੁਪਹਿਰੇ ਦੁਨੀਆਂ ਦੇ ਵਿੱਚ, ਤੈਨੂੰ ਲੱਭ-ਲੱਭ ਹਾਰ ਗਏ, ਆਖ਼ਰ ਸ਼ਾਮਾਂ ਪਈਆਂ ਸਾਨੂੰ, ਹੋਇਆ ਵਖ਼ਤ ਕੁਵੇਲਾ ਸੀ ।


ᴳᵘʳⁱ•ᵍⁱˡˡ Reposted

ਦਫ਼ਨ ਇੱਕ ਵਿੱਚ ਹੈ ਮਿੱਟੀ ਤੇ ਇੱਕ ਵਿੱਚ ਖ਼ਾਬ ਮਿੱਟੀ ਦੇ , ਤਦੇ ਰੁਤਬਾ ਉਚੇਰਾ ਹੈ ਏਹ ਕਬਰਾਂ ਤੇ ਕਿਤਾਬਾਂ ਦਾ ।


तुम्हें हुस्न पर दस्तरस है मोहब्बत - वोहब्बत बड़ा जानते हो तो फिर ये बताओ कि तुम उसकी आंखों के बारे में क्या जानते हो ये ज्योग्राफिया, फ़लसफ़ा, साइकोलाॅजी, साइंस, रियाज़ी वगैरह ये सब जानना भी अहम है मगर उसके घर का पता जानते हो ?


ਰਾਜਨੀਤੀ ਬੁੱਢਿਆਂ ਦੀ ਉਹ ਖੇਡ ਹੈ ਜੋ ਨੌਜਵਾਨਾਂ ਦੀਆਂ ਲਾਸ਼ਾਂ 'ਤੇ ਖੇਡੀ ਜਾਂਦੀ ਹੈ - ਓਸ਼ੋ


ਵੀਰ ਤਾਂ ਹੁੰਦੇ ਨੇ ਬਾਹਾਂ , ਬੇਵਜਾਹ ਨਾ ਕ਼ਤਲ ਕਰ ਜੇ ਪਿਆ ਮਿਲਣਾ , ਮਿਲਾਂਗੇ ਕਿਹੜੀਆਂ ਬਾਹਾਂ ਦੇ ਨਾਲ - ਡਾ. ਜਗਤਾਰ

Tweet Image 1

ਪਰਿੰਦੇ ਹੂਕ ਸੁਣਕੇ ਹੀ ਕਿਤੇ ਜੇ ਪਰਤਦੇ ਹੁੰਦੇ ਨਾ ਏਦਾਂ ਆਲ੍ਹਣੇ , ਹੋ ਕੇ ਇਕੱਲੇ ਤੜਪਦੇ ਹੁੰਦੇ • ਬੜੇ ਹੀ ਖ਼ੂਬਸੂਰਤ ਨੇ , ਅਸਾਡੇ ਸੋਨੇ ਦੇ ਦਿਲ ਤਾਂ ਮਗਰ ਕਿਆ ਬਾਤ ਸੀ ਜੇਕਰ ਕਿਤੇ ਇਹ ਧੜਕਦੇ ਹੁੰਦੇ


मैं ख़ुद ये चाहता हूं कि हालात हों ख़राब मेरे ख़िलाफ़ ज़हर उगलता फिरे कोई • ऐ शख़्स अब तो मुझ को सब कुछ कुबूल है ये भी कुबूल है कि तुझे छीन ले कोई • इक शख़्स कर रहा है अभी तक वफ़ा का ज़िक्र काश उस ज़बां-दराज़ का मुंह नोच ले कोई - जौन एलिया


Loading...

Something went wrong.


Something went wrong.