ਮੈਂ ਵੀ ਕਿਸਾਨ ਹਾਂ ,,Gurbans Dhillon,
@GurbansD🌻🌻 I am farmer 🌻🌻(Punjab)🌻🌻
Similar User
@BharpoorSingh13
@surinde46294405
ਦੇਸ਼ ਬਦਨਾਮ ਲਾਲ ਕਿਲੇ ਤੇ ਕੇਸ਼ਰੀ ਨਿਸ਼ਾਨ ਸਾਹਿਬ ਝਲਾਉਣ ਨੀ ਹੁੰਦਾ ,ਦੇਸ਼ ਤਾਂ ਬਦਨਾਮ ਹੁੰਦਾ ਜਦੋਂ ਦੇਸ਼ ਦੇ ਲੀਡਰ ਕੋਆਪਰੇਟਿਵ ਘਰਾਣਿਆਂ ਦੇ ਮਿੱਠੂ ਤੋਤੇ ਬਣ ਕੇ ਉਹਨਾਂ ਦੀ ਬੋਲੀ ਬੋਲਦੇ ਹਨ,,,ਕਿਸਾਨ ਏਕਤਾ ਜਿੰਦਾਬਾਦ,,,
Listen, tyrant government has gone blind, the mother's son has died ,now it has become cold,there limit to the oppression ,you have overcome the limit,the one who fills the belly of hunger ,you are one who kills the farmer .has come to starve,,,,,,kisan ekta jindabad,,,
ਆਪ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਾਡੇ ਸੂਬੇ ਕਾਕਾ ਪੰਜਾਬ ਸਿੰਘ ਦਾ ਸੁੱਭ ਵਿਆਹ ਦਿੱਲੀ ਰਾਣੀ ਨਾਲ ਹੋਣਾ ਨਿਸਚਿਤ ਹੋਇਆ ਹੈ ਇਸਲਈ ਆਪ ਸਭ ਨੂੰ ਬਰਾਤ ਵਿੱਚ ਸਾਮਲ ਹੋਣ ਦਾ ਸੱਦਾ ਪੱਤਰ ਭੇਜ ਰਹੇ ਹਾਂ ਆਪ ਪਰਵਾਨ ਕਰਨਾ ਤੇ ਬਰਾਤ ਵਿੱਚ ਸਾਮਲ ਹੋਣ ਦੀ ਕਿਰਪਾਲਤਾ ਕਰਨੀ,,ਜੈ ਜਵਾਨ ਜੈ ਕਿਸਾਨ,,ਕਿਸਾਨ ਏਕਤਾ ਜਿੰਦਾਬਾਦ
ਕਿਸਾਨ ਦਾ ਦਰਦ ਸਮਝਣ ਵਾਲੇ ਵੀ ਦੁਨੀਆਂ ਤੇ ਹੈਗੇ ਆ ,ਪਰ ਦੱਲਾ ਮੋਦੀ ਆਪਣੀ ਦੱਲਾਗਿਰੀ ਤੇ ਅੜਿਆ ਬੈਠਾ ਹੈ
ਖੇਤਾ ਦੇ ਪੁੱਤ ਬਹਿਗੇ ਧਰਨੇ ਲਾਕੇ ਰਾਹਾਂ ਤੇ
ਕਿਸਾਨ ਦੀ ਜਿੰਦਗੀ ਦਾ ਸੱਚਾ ਸਾਥੀ ਹੈ ਉਸਦੀ ਫਸਲ
ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਹੈ,,
ਸੁਣ ਜਾਲਮ ਸਰਕਾਰੇ ਨੀ, ਅਸੀਂ ਕਿਰਤੀ ਕਿਸਾਨ ਵਿਚਾਰੇ ਹਾਂ, ਅਸੀਂ ਸਾਂਤ ਸੁਭਾਅ ਦੇ ਮਾਲਕ ਹਾਂ,ਸਮਝੀ ਨਾਂ ਤੈਥੋ ਹਾਰੇ ਹਾਂ ,,,,,Lisent,not a tyrannical government, we are poor working peasants,we are the masters of clam nature ,don't understand ,you are the loser.
ਕਿਸਾਨ ਅੰਨਦਾਤਾ ਲੋਕਾਂ ਦਾ ਢਿੱਡ ਭਰਦਾ ਹੈ, ਉਹਨੂੰ ਅੱਤਵਾਦੀ ਕਹਿੰਦੇ ਨੇ,,ਜਦੋਂ ਮੌਤ ਗਿੱਦੜਾਂ ਦੀ ਆਉਦੀ ਹੈ ਤਾਂ ਉਹ ਜੱਟ ਦੀ ਮੁੰਨੀ ਨਾਲ ਖਹਿੰਦੇ ਨੇ,,,,The farmer Anandata fills The stomachs of the people, they call him a terrorist ,when death comes to tha vultures, they touch him jatt's munni
🌻🌻🌻ਤੈਨੂੰ ਦਿੱਲੀਏ ਇੱਕਠ ਪਰੇਸ਼ਾਨ ਕਰੂਗਾ, ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ 🌻🌻🌻
ਮੈਂ ਇੱਕ ਕਿਸਾਨ ਦਾ ਪੁੱਤਰ ਹਾਂ, ਤੇ ਕਿਸਾਨੀ ਮੇਰੀ ਰੋਜੀ ਰੋਟੀ ਹੈ ਇਸ ਲਈ 8 ਦਸੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਮੈਂ ਦਿੱਲੋਂ ਸਮਰਥਨ ਕਰਦਾ ਹਾਂ,,,,I am a son of a farmer, and the farmer is my livelihood ,so wholeheartedly support the call for an India bandh on December 8
It is heartbreaking that the kings of fileds are looking at the fate of farmers,the property owners are having to sit on the streets and their rights ,because Modi's dirty government ,,
The farmer is the backbone of my country.if there is pain in the backbone, the whole body becomes useless, In this way, the whole country depends on the farmer.I am proud to be the son of a farmer,,
United States Trends
- 1. $CUTO 7.919 posts
- 2. Friday the 13th 65,4 B posts
- 3. DeFi 210 B posts
- 4. #theblueground N/A
- 5. #HappyBirthdayTaylor 14 B posts
- 6. #IDEGEN N/A
- 7. #FridayVibes 7.601 posts
- 8. Odell 3.801 posts
- 9. Good Friday 63,3 B posts
- 10. Ciri 109 B posts
- 11. #FridayMotivation 5.857 posts
- 12. $LINGO 65,2 B posts
- 13. Happy Friyay 2.177 posts
- 14. Recycling 28,1 B posts
- 15. Witcher 128 B posts
- 16. Wordle 1,273 X N/A
- 17. CALVIN KLEIN 18,3 B posts
- 18. De'Vondre Campbell 12,6 B posts
- 19. One for the Swifties N/A
- 20. Geralt 15,6 B posts
Something went wrong.
Something went wrong.