@DCPatialaPb Profile picture

DC Patiala

@DCPatialaPb

Official X account of the Office Deputy Commissioner and District Administration, Patiala

Similar User
Gurpreet Kaur Mann photo

@PBGurpreetKaur

Chief Secretary Punjab photo

@CsPunjab

Sakshi Sawhney photo

@sawhney_sakshi

Rupinder Kaur Sra photo

@RupiSra

Harbhajan Singh ETO photo

@AAPHarbhajan

Dr Balbir Singh photo

@AAPbalbir

Himanshu Aggarwal photo

@himan47agg_IAS

PSPCL photo

@PSPCLPb

AjitPal Singh Kohli photo

@AjitpalKohli

Kunwar Vijay Pratap Singh photo

@Kvijaypratap

Vini Mahajan photo

@mahajan_vini

Avneet Kaur Sidhu OLY photo

@avneet_sidhu

Senu Duggal photo

@senuduggal

Dpro Patiala photo

@DproPatiala

C.M.Di Yogshala photo

@cmdiyogshala

Pinned

ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉ ਪਰਾਲੀ ਦੀ ਸੰਭਾਲ ਲਈ ਮਸ਼ੀਨਰੀ ਉਪਲਬਧ -ਪੰਜਾਬ ਸਰਕਾਰ ਕਿਸਾਨਾਂ ਦੀ ਮਦਦ ਲਈ ਤਤਪਰ -ਜ਼ਿਲ੍ਹੇ ਦੇ ਕਿਸਾਨਾਂ ਨੇ ਪਿਛਲੇ ਸਾਲ ਵੀ ਅੱਗ ਬਹੁਤ ਘੱਟ ਲਗਾਈ ਪਰ ਇਸ ਵਾਰ ਖੇਤਾਂ ‘ਚ ਬਿਲਕੁਲ ਵੀ ਅੱਗ ਨਹੀਂ ਲਾਉਣੀ #Stopstubbleburning


Field visits.... learning from their experiences. I am thankful to all for joining our drive for #Stubble_Burning_Free #Patiala. ਸੁਚੱਜੇ ਪਰਾਲੀ ਪ੍ਰਬੰਧਨ ਲਈ ਪਿੰਡਾਂ ਦਾ ਦੌਰਾ -ਘਰੇਲੂ ਵਰਤੋਂ ਲਈ ਦਾਤੀ ਨਾਲ ਝੋਨੇ ਦਾ ਨਾੜ ਕੱਟ ਰਹੀਆਂ ਔਰਤਾਂ ਨਾਲ ਮੁਲਾਕਾਤ ਕਰਕੇ ਹੌਂਸਲਾ ਅਫ਼ਜਾਈ ਕੀਤੀ @CMOPbIndia @CsPunjab

Tweet Image 1
Tweet Image 2
Tweet Image 3
Tweet Image 4

ਹਾਦਸਿਆਂ ਕਰਕੇ ਹੁੰਦੀਆਂ ਮੌਤਾਂ ਘਟਾਉਣ ਲਈ ਸੜਕਾਂ 'ਤੇ 'ਬਲਾਇੰਡ ਸਪਾਟ' ਤੁਰੰਤ ਠੀਕ ਕੀਤੇ ਜਾਣ ਲਈ ਸਬੰਧਤ ਵਿਭਾਗਾਂ ਨੂੰ ਹਦਾਇਤਾਂ -ਧੁੰਦ ਪੈਣ ਦੇ ਮੌਸਮ ਤੋਂ ਪਹਿਲਾਂ ਸੜਕਾਂ ਹਾਦਸੇ ਰਹਿਤ ਕਰਨ ਲਈ ਕਦਮ ਚੁੱਕੇ ਜਾਣ ਲਈ ਵੀ ਕਿਹਾ -ਰੋਡ ਸੇਫਟੀ ਕਮੇਟੀ ਦੀ ਬੈਠਕ 'ਚ ਵਿਭਾਗਾਂ ਨੂੰ ਲੋਕਾਂ ਲਈ ਸੁਰੱਖਿਅਤ ਸੜਕਾਂ ਪ੍ਰਦਾਨ ਕਰਨ ਲਈ ਦਿੱਤੇ ਨਿਰਦੇਸ਼

Tweet Image 1
Tweet Image 2
Tweet Image 3
Tweet Image 4

ਪਿੰਡ ਦੌਣ ਕਲਾਂ, ਰਸੂਲਪੁਰ, ਧਰੇੜੀ ਜੱਟਾਂ ਤੇ ਭਟੇੜੀ ਦਾ ਦੌਰਾ, ਪਰਾਲੀ ਪ੍ਰਬੰਧਨ ਦਾ ਜਾਇਜ਼ਾ ਲਿਆ -ਜ਼ਿਲ੍ਹੇ ‘ਚ 7000 ਮਸ਼ੀਨਾਂ ਪੂਰੀ ਸਮਰੱਥਾ ਨਾਲ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਦੀ ਸੇਵਾ ‘ਚ ਲੱਗੀਆਂ  -ਪਟਿਆਲਾ ਜ਼ਿਲ੍ਹੇ ਨੂੰ ਪਰਾਲੀ ਸਾੜਨ ਤੋਂ ਮੁਕਤ ਬਣਾਉਣ ਲਈ ਕਿਸਾਨਾਂ ਨੂੰ ਇਕਜੁੱਟ ਹੋ ਕੇ ਅੱਗੇ ਆਉਣ ਦੀ ਅਪੀਲ @CMOPbIndia @CsPunjab

Tweet Image 1
Tweet Image 3
Tweet Image 4

All CRM machinery in one frame: ex-situ management with balers, in-situ with mulchers, super seeders, & surface seeders. We are providing machines free of cost to small & marginal farmers through societies. Let’s unite to protect environment & make #Patiala #stubble_burning_free

Tweet Image 2
Tweet Image 3

ਪਟਿਆਲਾ ਦਾ ਸਖੀ ਵਨ ਸਟਾਪ ਸੈਂਟਰ ਹੋਇਆ ਡਿਜੀਟਲ, ਸਖੀ ਐਪ ਤੇ ਆਨਲਾਈਨ ਪੋਰਟਲ ਰਾਹੀਂ ਔਰਤਾਂ ਦੀ ਕਰੇਗਾ ਸਹਾਇਤਾ -ਹਿੰਸਾ ਪੀੜਤ, ਸ਼ੋਸ਼ਣ ਦਾ ਸ਼ਿਕਾਰ ਤੇ ਹੋਰ ਲੋੜਵੰਦ ਔਰਤਾਂ ਨੂੰ ਸਖੀ ਵਨ ਸਟਾਪ ਸੈਂਟਰ ਵਿਖੇ ਇੱਕ ਹੀ ਛੱਤ ਹੇਠ 24 ਘੰਟੇ ਮਿਲੇਗੀ ਹਰ ਤਰ੍ਹਾਂ ਦੀ ਸਹਾਇਤਾ ਸਖੀ ਐਪ ਤੇ ਪੋਰਟਲ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਬੈਠਕ @CsPunjab

Tweet Image 4

Our machines are working day & night during the crucial sowing period. I urge farmers to maximize the use of CRM machinery. Together, we can make #Patiala stubble-burning-free district & create a sustainable environment for future generations #HappyDiwali🪔 @CMOPbIndia @CsPunjab

Tweet Image 1
Tweet Image 2
Tweet Image 3
Tweet Image 4

ਪਟਿਆਲਾ ਜ਼ਿਲ੍ਹਾ ਨਿਵਾਸੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ, ਕਾਮਨਾ ਹੈ ਕਿ ਆਉਣ ਵਾਲਾ ਸਮਾਂ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਤੇ ਇਹ ਦੀਵਾਲੀ ਸਮੂਹ ਲੋਕਾਂ ਲਈ ਖੁਸ਼ੀਆਂ ਅਤੇ ਬਰਕਤਾਂ ਲੈ ਕੇ ਆਵੇ। #HappyDiwali2024


ਖ਼ਰੀਦ ਏਜੰਸੀਆਂ ਨੂੰ ਸਖ਼ਤ ਹਦਾਇਤ, ਦੀਵਾਲੀ ਦੇ ਤਿਉਹਾਰ ਮੌਕੇ ਕੋਈ ਕਿਸਾਨ ਮੰਡੀਆਂ ’ਚ ਨਾ ਰਹੇ -ਪਟਿਆਲਾ ਮੰਡੀ ਦਾ ਦੌਰਾ ਤੇ ਝੋਨੇ ਦੀਆਂ ਢੇਰੀਆਂ ਦੀ ਨਮੀ ਖ਼ੁਦ ਕੀਤੀ ਚੈਕ -ਮੰਡੀ ’ਚ ਸਵੇਰੇ ਜਿਣਸ ਲੈ ਕੇ ਪੁੱਜੇ ਕਿਸਾਨਾਂ ਨੇ ਤੁਰੰਤ ਵਿੱਕਰੀ ਕਰਵਾਉਣ ਦੇ ਪ੍ਰਬੰਧਾਂ ਦੀ ਕੀਤੀ ਸ਼ਲਾਘਾ #PaddyProcurement @CMOPbIndia @PbGovtIndia

Tweet Image 1
Tweet Image 2
Tweet Image 3
Tweet Image 4

Spent time at Mata Khivi Old Age Home to celebrate #Diwali with the elderly residents. Shared sweets, warm wishes, & heard concerns. Assured them of our constant support & provided essentials to make their festive season more comfortable. Wishing them good health & happiness!

Tweet Image 3
Tweet Image 4

DC Patiala Reposted

ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਚੁਕਾਈ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ।ਅੱਜ 50,339 ਮੀਟ੍ਰਿਕ ਟਨ ਝੋਨੇ ਦੀ ਲਿਫ਼ਟਿੰਗ ਕੀਤੀ ਗਈ ਹੈ ਅਤੇ ਹੁਣ ਤੱਕ 2,94,734 ਮੀਟ੍ਰਿਕ ਟਨ ਦੀ ਲਿਫਟਿੰਗ ਕੀਤੀ ਗਈ ਹੈ 48 ਘੰਟਿਆਂ ਵਿੱਚ ਹੀ ਖਰੀਦ ਕੀਤੀ ਫ਼ਸਲ ਦੀ ਅਦਾਇਗੀ ਕੀਤੀ ਜਾ ਰਹੀ ਹੈ।ਇਹ ਜਾਣਕਾਰੀ DFSC ਰੂਪਪ੍ਰੀਤ ਕੌਰ ਨੇ ਪ੍ਰਦਾਨ ਕੀਤੀ।

Tweet Image 1
Tweet Image 2
Tweet Image 3
Tweet Image 4

ਸਾਡੇ ਕਿਸਾਨਾਂ ਦੇ ਚਿਹਰਿਆਂ ‘ਤੇ ਮੁਸਕਾਨ ਸਾਡੀ ਵਚਨਬੱਧਤਾ, ਜ਼ਿਲ੍ਹੇ ਦੀਆਂ ਮੰਡੀਆਂ ‘ਚ ਸੋਨੇ ਜਿਹੇ ਝੋਨੇ ਦੀ ਫ਼ਸਲ ਦੀ ਨਿਰਵਿਘਨ ਖ਼ਰੀਦ ਤੇ ਚੁਕਾਈ ‘ਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ, #PaddyProcurement ਦਾ ਲਗਾਤਾਰ ਜਾਇਜ਼ਾ ਲੈ ਰਹੇ ਹਾਂ ਤੇ ਅੰਨਦਾਤਾ ਨਾਲ ਹੋ ਰਹੀ ਹੈ ਸਿੱਧੀ ਗੱਲਬਾਤ.. @CMOPbIndia @PbGovtIndia @CsPunjab

Tweet Image 1
Tweet Image 2
Tweet Image 3
Tweet Image 4

DC Patiala Reposted

ਅੰਨਦਾਤਾ ਦੀ ਸਹੂਲਤ ਲਈ ਡੀਸੀ ਤੇ ਐਸਐਸਪੀ ਸਮੇਤ ਸਮੁੱਚਾ ਪ੍ਰਸ਼ਾਸਨ ਮੰਡੀਆਂ 'ਚ -ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਲਿਫ਼ਟਿੰਗ ਪੂਰੀ ਸਮਰੱਥਾ ਨਾਲ ਜਾਰੀ : ਡਿਪਟੀ ਕਮਿਸ਼ਨਰ -ਕਿਹਾ, ਲਿਫ਼ਟਿੰਗ 'ਚ ਪਟਿਆਲਾ ਜ਼ਿਲ੍ਹਾ ਸੂਬੇ ਭਰ ਵਿੱਚ ਮੋਹਰੀ -ਖ਼ਰੀਦ ਕੇਂਦਰਾਂ ਦੇ ਦੌਰੇ ਲਗਾਤਾਰ ਜਾਰੀ,ਅਨਾਜ ਮੰਡੀ ਭਾਦਸੋਂ, ਹੱਲਾ ਤੇ ਪਾਲੀਆਂ ਮੰਡੀ ਦਾ ਕੀਤਾ ਦੌਰਾ


DC Patiala Reposted

ਪਟਿਆਲਾ ਜ਼ਿਲ੍ਹੇ 'ਚ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ @DCPatialaPb ਡਾ. ਪ੍ਰੀਤੀ ਯਾਦਵ ਤੇ SSP ਡਾ. ਨਾਨਕ ਸਿੰਘ ਨੇ ਬੀਤੀ ਦੇਰ ਸ਼ਾਮ ਸਮਾਣਾ ਦੇ ਪਿੰਡਾਂ ਦਾ ਦੌਰਾ ਕੀਤਾ। ਘੰਗਰੋਲੀ ਵਿਖੇ ਖੇਤ ‘ਚ ਲੱਗੀ ਅੱਗ ਖ਼ੁਦ ਕੋਲ ਖੜ੍ਹਕੇ ਬੁਝਵਾਈ ਤੇ ਇਸੇ ਪਿੰਡ ਦੇ ਦੋ ਕਿਸਾਨਾਂ ਵੱਲੋਂ ਪਰਾਲੀ ਸੰਭਾਲਣ ਲਈ ਕੀਤੇ ਉਪਰਾਲਿਆਂ ਲਈ ਸਨਮਾਨਿਤ ਵੀ ਕੀਤਾ।

Tweet Image 3
Tweet Image 4

DC Patiala Reposted

ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਤੇ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਨਾਭਾ ਅਨਾਜ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖ਼ਰੀਦ ਤੇ ਲਿਫ਼ਟਿੰਗ ਦਾ ਜਾਇਜ਼ਾ ਲਿਆ। ਡਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਮੰਡੀਆਂ ਚ ਲਿਫ਼ਟਿੰਗ ਤੇਜ਼ੀ ਨਾਲ ਹੋ ਰਹੀ ਹੈ ਤੇ ਆਉਂਦੇ ਦਿਨਾਂ ਅੰਦਰ ਮੰਡੀਆਂ ਖ਼ਾਲੀ ਹੋ ਜਾਣਗੀਆਂ।@CMOPbIndia @PbGovtIndia

Tweet Image 1
Tweet Image 2
Tweet Image 3
Tweet Image 4

Along with SSP Dr Nanak Singh @PatialaPolice, inspected procurement & lifting at Samana’s Mandis. Lifting has picked up pace, & the dist admin is fully committed to ensuring a smooth #PaddyProcurement.Our farmers’ convenience remains our top priority. @CMOPbIndia @PbGovtIndia

Tweet Image 2
Tweet Image 3
Tweet Image 4

ਪਟਿਆਲਾ ਪ੍ਰਸ਼ਾਸਨ ਦੀ ਮੁਸਤੈਦੀ ਦੇਵੀਨਗਰ ਦੇ ਖੇਤਾਂ ‘ਚ ਪਰਾਲੀ ਨੂੰ ਲੱਗੀ ਅੱਗ ਮੌਕੇ ‘ਤੇ ਜਾ ਕੇ ਬੁਝਾਈ Fire extinguished at village Devinagar block Bhunerheri with the help of Fire Brigade & Agriculture Department staff. #FarmFires #StopStubbleBurning 🔥 @CMOPbIndia @PbGovtIndia @CsPunjab


ਸਾਰਾ ਜ਼ਿਲ੍ਹਾ ਪ੍ਰਸ਼ਾਸਨ ਮੰਡੀਆਂ ਵਿੱਚ ਮੁਸਤੈਦ -ਖ਼ਰੀਦੇ ਝੋਨੇ ਦੀ ਲਿਫ਼ਟਿੰਗ ਵਿੱਚ ਆਈ ਤੇਜ਼ੀ -ਖਰੀਦ ਏਜੰਸੀਆਂ ਵਲੋਂ ਸ਼ੈਲਰ ਮਿੱਲਾਂ ਤੇ ਟਰਾਂਸਪੋਰਟਰਾਂ ਨਾਲ ਤਾਲਮੇਲ ਕਰਕੇ ਤੇਜੀ ਨਾਲ ਕਰਵਾਈ ਜਾ ਰਹੀ ਹੈ ਲਿਫ਼ਟਿੰਗ #PaddyProcurment @CMOPbIndia @PbGovtIndia @CsPunjab


ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਲਿਫ਼ਟਿੰਗ ਹੋਈ ਤੇਜ਼, ਅੱਜ 21 ਹਜ਼ਾਰ ਮੀਟਰਿਕ ਟਨ ਦੀ ਲਿਫ਼ਟਿੰਗ - ਏਡੀਸੀਜ਼, ਐਸਡੀਐਮ ਮੰਡੀਆਂ 'ਚ ਕਰ ਰਹੇ ਨੇ ਨਿਗਰਾਨੀ -ਪੂਰੀ ਸਮਰੱਥਾ ਨਾਲ ਲਿਫ਼ਟਿੰਗ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ -ਪਰਾਲੀ ਨੂੰ ਖੇਤਾਂ ਚ ਵਾਹੁਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਚ ਹੁੰਦਾ ਹੈ ਵਾਧਾ @CMOPbIndia @PbGovtIndia

Tweet Image 1

DC Patiala Reposted

ਜ਼ਿਲ੍ਹੇ 'ਚ ਝੋਨੇ ਦੀ ਖ਼ਰੀਦ ਤੇ ਲਿਫ਼ਟਿੰਗ ਦਾ ਪਟਿਆਲਾ ਦੇ ਇੰਚਾਰਜ IAS ਅਧਿਕਾਰੀ ਵਿਵੇਕ ਪ੍ਰਤਾਪ ਸਿੰਘ ਨੇ ਲਿਆ ਜਾਇਜ਼ਾ -ਹਰ ਮੰਡੀ ਦੇ ਖ਼ਰੀਦ ਪ੍ਰਬੰਧਾਂ ਦੀ ਬਾਰੀਕੀ ਨਾਲ ਸਮੀਖਿਆ ਤੇ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਮੰਡੀਆਂ 'ਚ ਕੋਈ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ -ਖਰੀਦ ਏਜੰਸੀਆਂ ਲਿਫਟਿੰਗ ਲਈ ਮਿੱਥਿਆ ਰੋਜ਼ਾਨਾ ਦਾ ਟੀਚਾ ਪੂਰਾ ਕਰਨ

Tweet Image 1
Tweet Image 2
Tweet Image 3

DC Patiala Reposted

ਪਟਿਆਲਾ ਜ਼ਿਲ੍ਹੇ ਦੇ ਇੰਚਾਰਜ IAS ਵਿਵੇਕ ਪ੍ਰਤਾਪ ਸਿੰਘ ਵੱਲੋਂ ਝੋਨੇ ਦੀ ਖਰੀਦ ਪ੍ਰਕ੍ਰਿਆ ਦਾ ਜਾਇਜ਼ਾ -ਪਟਿਆਲਾ 'ਚ FCI ਵੀ ਕਰੇਗੀ ਝੋਨੇ ਦੀ ਖਰੀਦ -@DCPatialaPb, ADCs ਤੇ ਖਰੀਦ ਏਜੰਸੀਆਂ ਨਾਲ ਕੀਤੀ ਬੈਠਕ, ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ -ਖਰੀਦ ਏਜੰਸੀਆਂ ਲਈ ਮਿੱਥਿਆ ਰੋਜ ਲਿਫਟਿੰਗ ਦਾ ਟੀਚਾ ਪੂਰਾ ਕਰਨ ਦੇ ਆਦੇਸ਼

Tweet Image 2
Tweet Image 3
Tweet Image 4

Loading...

Something went wrong.


Something went wrong.