Similar User
𓅓𝚓𝚊𝚜🪐 ¯¯̿̿¯̿̿'̿̿'̿̿̿̿̿)͇̿̿)̿̿̿̿ '̿̿̿̿̿̿\̵͇̿̿\ photo

@Pbx_Moose

ਤੇਜੀ ਸਿੰਘ ਭਿੰਡਰ photo

@BhinderTeji

Mākhān Singh photo

@MkhnSingh1

Iqbal Singh photo

@IqbalSi70160375

🖤 ਲੱਕੀ 🖤 photo

@Partapsingh510

ਸਤਿਨਾਮ ਸਿੰਘ (7nm) photo

@satuppal_007

surinder singh punia photo

@surinde46294405

Dult🌾🚜 photo

@Dult1981

#FreeJaggiNow ਸਾਡੇ ਯੋਧੇ ਬਿਨਾ ਕਸੂਰ ਤੋ ਡਕੇ ਏ,, ਪਰ ਸਾਡੇ ਲਈ ਓਹ ਕੌਮ ਦੇ ਯਕੇ ਏ,,


#FreeJaggiNow #savechandigarhfrombjp ਕੇਂਦਰ ਸਰਕਾਰ ਨੇ ਸੁਰੂ ਤੋਂ ਕਿਤੇ ਸਾਡੇ ਨਾਲ ਧਕੇ ਨੇ, ਬਾਜਾਂ ਵਾਲੇ ਦੇ ਪੁਤ ਹਾਂ,ਸਾਡੇ ਵੀ ਇਰਾਦੇ ਪਕੇ ਨੇ,,


#savechandigarhfrombjp #ਭਾਜਪਾ ਭਜਾਓ ਦੇਸ਼ ਬਚਾਓ,, ਚੰਡੀਗੜ ਬਣਾਓਣ ਲਈ 26 ਪਿੰਡ ਉਜਾੜੇ ਸੀ,,,, ਓਸ ਜਗਾਹ ਤੇ ਸਾਡੇ ਕਦੇ ਡੰਗਰਾਂ ਦੇ ਵਾੜੇ ਸੀ,,, ਕੇਂਦਰ ਨੂੰ ਅਸੀ ਸੁਰੂ ਤੋਂ ਹੀ ਲਗਦੇ ਮਾੜੇ ਸੀ,,


#NoVote2AntiFarmers #Novote2AntiStudents Soch Or shmjh kr vote Dalna hai,, Kissano Ke Qatilon ko harana hai,,


#JusticeForPinkiLodhi #justicefordelhirapegirl ਔਰਤ ਹੀ ਔਰਤ ਦੀ ਬੈਰੀ ਹੋ ਗਈ ਹੈ,, ਬੇਗਰਤਾ ਨੂੰ ਗੰਦੀ ਬਿਮਾਰੀ ਪੇ ਗਈ ਹੈ,, ਜਿਹਨਾ ਦੀਆਂ ਧੀਆ ਅਸੀ ਬਚਾਈਆ,, ਸਾਡੀ ਪਤ ਰੋਲਣ ਦੀ ਓਹਨਾ ਨੂੰ ਆਦਤ ਪੇ ਗੀ ਹੈ,,


ਜੇ ਆਪਣੀਆ ਧੀਆਂ ਨੂੰ ਬਲਤਕਾਰ ਤੇ ਪੁਤਰਾਂ ਨੂੰ ਨਸ਼ਿਆ ਤੋ ਬਚਾਉਣਾ ਹੈ,, ਤਾਂ ਆਪਾ ਸਭ ਨੂੰ ਰਲ ਕੇ ਸਿਮਰਜੀਤ ਸਿੰਘ ਮਾਨ ਜੀ ਨੂੰ ਜਿਤਾਓਣਾ ਹੈ,,

Tweet Image 1

#SikhGenocideContinues #FreeSikhPrisoners ਜੋ ਸਾਡੀ ਬਚੀ ਨਾਲ ਕਲ ਹੋਈਆ,,ਓਹ ਸਭ ਨੂ ਦਿਸ ਰਿਹਾ,,,, ਇਹ ਸਭ ਦੇਖ ਕੇ ਮੀਡੀਆ ਤੇ,,ਕੇਜ੍ਰਿਵਾਲ ਮੁੰਹ ਤੇ ਓਗਲ ਰਖੀ ਚੁਪ ਰਿਹਾ,,,


#YogiStopArrestingFarmers #ajaymishrateniarrest ਜੇ ਨਿਰਦੋਸ ਤੇ ਬੇਕਸੂਰ ਕਿਸਾਨਾ ਨੂੰ ਗਿਰਫਤਰ ਕਰੋਗੇ,,, BJP ਵਾਲੋ ਤੁਮ ਵੀ ਐਸੇ ਹੀ ਤੜਫ ਤੜਫ ਕੇ ਮਰੋਗੇ,,,,


#freejagmeetsingh #FarmersProtest ਬੇਕਸੂਰ ਸਿਖਾਂ ਨੂੰ ਰਿਹਾਅ ਕਰੋ,, ਸਾਡੇ ਨੋਜਵਾਨਾਂ ਦਾ ਇਨਸਾਫ ਕਰੋ,,


#CompensateHaryanaFarmers #farmersprotests #FarmerProtest ਹਰਿਆਣਾ ਦੇ ਕਿਸਾਨਾ ਨੂੰ ਬਣਦਾ ਹਕ ਦੋ,, ਨਹੀ ਤਾਂ ਅਸੀ ਕਿਸਾਨ ਲਵਾਂਗੇ ਆਪੇ ਖੋਹ,,


#टेनी_संसद_छोड़ो #WhyModi_SavingTeni #FarmersProtest ਕਿਸਾਨਾ ਦੇ ਕਤਿਲਾ ਨੂੰ ਭਾਰਤੀ ਸੰਸਦ ਚੋ ਬਾਹਰ ਕਰੋ,,, ਕਿਸਾਨਾ ਨੂੰ ਇਨਸਾਫ ਨਾ ਦੇਣ ਵਾਲਿਓ ਰਬ ਤੋ ਡਰੋ,,


#Compensate_MartyredFarmers #FarmersProtest ਸਾਰੇ ਸਹੀਦ ਹੋਏ ਕਿਸਾਨਾ ਦੀ ਮੌਤ ਦਾ ਸਾਨੂੰ ਇਨਸਾਫ ਚਾਹੀਦਾ ਹੈ,,,


#ModiSaving_CriminalTeni #FarmersProtests ਮੋਦੀ ਦੀ ਸਰਕਾਰ ਕਿਸਾਨਾ ਦੇ ਕਾਤਲਾਂ ਨੂੰ ਬਚਾ ਰਹੀ ਹੈ,,, ਇਨਸਾਫ ਦੇਣ ਦੀ ਜਗਾਹ ਕੇਸ ਤੇ ਮਿੱਟੀ ਪਾ ਰਹੀ ਹੈ,,


#ArrestAjayMishrTeni #FarmersProtest_FatehMarch #FarmersWon ਕਾਤਿਲ਼ ਅਜੇ ਮਿਸ਼ਰਾ ਟੇਨੀ ਨੁੰ ਕਰੋ ਗ੍ਰਿਫਤਾਰ,,, ਜਿਹਨੇ ਬੇਕਸੂਰ ਕਿਸਾਨਾ ਨੂੰ ਦਿਤਾ ਸੀ ਮਾਰ,,,


#MSP_की_जंग_जारी_है #FarmersProtests #FarmLaws ਹਕ ਹੈ ਸਾਡਾ MSP ਤੇ ਉਸ ਲਈ ਜੰਗ ਹਾਲੇ ਵੀ ਜਾਰੀ ਹੈ,, ਮੋਦੀ ਤੋ ਬਾਅਦ ਹੁਣ ਬਾਦਲਾ ਤੇ ਕਾਗਰਸੀਆ ਦੀ ਵਾਰੀ ਹੈ,


#किसानों_की_मांगे_पूरी_करो #farmersprostest #FarmersFighting4Rights ਸਾਡੀਆ ਮੰਗਾ ਪੂਰੀਆਂ ਕਰੋ,, BJP ਵਾਲੋ ਸਰਮ ਸੇ ਡੂਬ ਮਰੋ,,,


#WithdrawCases_AgainstFarmers #FarmersProtest ਕੋਈ ਵੀ ਕਿਸਾਨ ਨਹੀ ਹੌਓਗਾ ਕੋਰਟ ਚ ਪੇਸ਼,, ਸਾਰੇ ਕਿਸਾਨਾਂ ਤੇ ਪਾਏ ਰਦ ਕਰੋ ਕੇਸ,,


Loading...

Something went wrong.


Something went wrong.