@Amandeepanands Profile picture

Amandeep Singh

@Amandeepanands

'ਪੰਥ ਵਸੈ ਮੈਂ ਉਜੜਾਂ ਮਨ ਚਾਓ ਘਨੇਰਾ' Medical Professional, co-ordinator at Alliance of Sikh Organisations

Similar User
Singh Gill photo

@gillsingh123

“Sardar Angad Singh” photo

@Mrsinghspeaks84

Sardar malkit singh photo

@SardarBaghelSi1

Dr. Amarinder Singh | ਅਮਰਿੰਦਰ ਸਿੰਘ photo

@104162_Singh

GurikSingh_MajhaBlock photo

@GGPsinghmajha

Amandeep Singh photo

@Sarkaraykhalsa

Ajmer Singh Randhawa photo

@Panthpritham

Prabhsharandeep Singh photo

@Prabhsharandeep

Gaganpreet Kaur Grewal photo

@GaganGrewal07

jk photo

@jasrajput84

Jagtar Singh Bhullar photo

@jagtarbhullar

⚔️Kaur Gurpreet⚔️🚩⚔️ photo

@KaurGur12473426

JasveerSingh Muktsar photo

@jasveermuktsar

ammardeep singh gill photo

@amardeepgill66

Jaspal Singh Manjhpur photo

@manjhpur

Pinned

ਅਕਾਲ ਰੂਪੀ ਬਾਬੇ ਨੂੰ ਯਾਦ ਕਰਦਿਆਂ ਪੰਜਾਬ ਜਿਊਂਦਾ ਗੁਰਾਂ ਦੇ ਨਾਂ ‘ਤੇ । ਗੁਰੂ ਨਾਨਕ ਸਾਹਿਬ ਨੇ ਸਾਨੂੰ ਗੋਸ਼ਟੀ / ਸੰਵਾਦ ਦੀ ਵਿਰਾਸਤ ਦਿੱਤੀ ਪਰ ਪੰਜਾਬ , ਸਮੇਤ ਕਈ ਸਿੱਖ ਫੇਸਬੁੱਕੀ ਵਿਦਵਾਨਾਂ , ਵੱਲ ਵੇਖ ਕੇ ਲੱਗਦਾ ਹੈ ਕਿ ਬਹੁਤਿਆਂ ਨੇ ਵਿਵਾਦ ਦੀ ਪ੍ਰੰਪਰਾ ਹਿੱਕ ਨਾਲ ਲਾਈ ਹੋਈ ਹੈ । ਕਈ ਸਟਾਲਿਨ ਦੇ ਚੇਲੇ ਬਣ ਗਏ ।

Tweet Image 1

ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ॥ Shabad Reet beautifully recited by Bhai Sarabjit Singh Rangila (Durag Wale) 👇 youtu.be/onC2QXm0jJk?si…


Truth about Indian State which done atrocities on Sikhs in 1984 by Prof Harpal Singh Pannu #NeverForget1984


Amandeep Singh Reposted

Therein lies the essence of Guru Nanak Sahib.


ਫਿਰਿ ਬਾਬਾ ਗਇਆ ਬਗਦਾਦ ਨੋ ਬਾਹਰਿ ਜਾਇ ਕੀਆ ਅਸਥਾਨਾ। Vaar Bhai Gurdas ji. ਸਵ. ਗਿਆਨੀ ਸੰਤ ਸਿੰਘ ਜੀ ਮਸਕੀਨ , ਮਹਾਨ ਸਿੱਖ ਵਿਦਵਾਨ , 1960 ਦੇ ਅਖੀਰ ਵਿੱਚ ਬਗਦਾਦ ਵਿੱਚ ਗੁਰਦੁਆਰੇ ਗੁਰੂ ਨਾਨਕ ਦੀ ਫੇਰੀ ਦੌਰਾਨ । ਗੁਰਦੁਆਰੇ ਦੀ ਅੱਜ ਕੋਈ ਹੋਂਦ ਨਹੀਂ ਹੈ , ਸਿਵਾਏ ਬਾਹਰਲੀ ਕੰਧ ਦੇ ਬਚੇ-ਖੁਚੇ ਬਚੇ ।

Tweet Image 1
Tweet Image 2
Tweet Image 3
Tweet Image 4

ਗੁਰੂ ਨਾਨਕ ਆਮਦ ਨਰਾਇਨ ਸਰੂਪ ॥ Guru Nanak is the complete form of Akal Purakh. ਹੁਮਾਨਾ ਨਿਰੰਜਨ ਨਿਰੰਕਾਰ ਰੂਪ ॥੧॥ Without doubt, he is the image of the Formless and Immaculate. ਹਕਸ਼ ਆਫ਼ਰੀਦਹ ਜ਼ਿ ਨੂਰੋ ਕਰਮ ॥ Vaheguru created him out of his own radiance. Bhai Nand Lal ji

Tweet Image 1

Loading...

Something went wrong.


Something went wrong.