@o175CAkuGqDWG0V Profile picture

ਰਣਦੀਪ ਸਿੰਘ ਚਾਨਣ

@o175CAkuGqDWG0V

ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ।

Joined November 2020
Similar User
Dwayne Johnsoner photo

@TibbeyanDaPutt

🏆sidhu🏆 photo

@gurnaib74307735

Manpreetsingh Fencer photo

@ManpreetsinghF2

Nav photo

@navsanghaaa

gurlabh mahal photo

@gurpartap08

Brahmjot Singh photo

@FreaksPunjabi

Jatin Bal photo

@JatinBal

ਸਤਿੰਦਰ ਕੌਰ photo

@KhabraSatinder

humanity comes first photo

@kanwalmalhi

ਰਣਦੀਪ ਸਿੰਘ ਚਾਨਣ Reposted

ਪਿਆਰ ਕਮਾਇਆ ਏ ਜਾਂ ਯਾਰ ਕਮਾਏ ਨੇ । ਕੁੱਝ ਦਰਦਾਂ ਦੇ ਹਾਣੀ ਦਿਲਦਾਰ ਕਮਾਏ ਨੇ ।। ਤੂੰ ਦੁਨੀਆ ਵਿੱਚ ਆ ਕੇ ਸਿਰਫ ਪੈਸਾ ਵੱਟਿਆ ਏ , ਅਸੀਂ ਮਲੰਗਾਂ ਨੇ ਇਹ ਬੰਦੇ ਚਾਰ ਕਮਾਏ ਨੇ ।। #amardeepsinghgill


ਰਣਦੀਪ ਸਿੰਘ ਚਾਨਣ Reposted

ਕਿਸਾਨ ਨੌਜਵਾਨ ਏਕਤਾ ਜ਼ਿੰਦਾਬਾਦ

amardeepgill66's tweet image. ਕਿਸਾਨ ਨੌਜਵਾਨ ਏਕਤਾ ਜ਼ਿੰਦਾਬਾਦ

ਰਣਦੀਪ ਸਿੰਘ ਚਾਨਣ Reposted
amardeepgill66's tweet image. Plz support Deep Sidhu
@theJagmeetSingh 
@RaviSinghKA 
#FarmersProtest 
#supportdeepsidhu

ਰਣਦੀਪ ਸਿੰਘ ਚਾਨਣ Reposted

This is NOT the Indo-China border. I repeat. This is NOT the Indo-China border! The Govt of India is at war with its own citizens.


ਰਣਦੀਪ ਸਿੰਘ ਚਾਨਣ Reposted
amardeepgill66's tweet image. #FencingLikeChinaPak

ਰਣਦੀਪ ਸਿੰਘ ਚਾਨਣ Reposted

लगभग 60 किसानों की मौत के बाद यह पूछा जा रहा है अच्छे टेंट कहाँ से आए। कितना गिरेंगे साहेब?


ਰਣਦੀਪ ਸਿੰਘ ਚਾਨਣ Reposted

ਲੰਗਰ ਦੀਆਂ ਬਰਕਤਾਂ ਤੂੰ ਕੀ ਜਾਣੇ ਸਰਕਾਰੇ #ModiMurderingFarmers

punjabisath1's tweet image. ਲੰਗਰ ਦੀਆਂ ਬਰਕਤਾਂ ਤੂੰ ਕੀ ਜਾਣੇ ਸਰਕਾਰੇ 

#ModiMurderingFarmers

ਰਣਦੀਪ ਸਿੰਘ ਚਾਨਣ Reposted
amardeepgill66's tweet image. #WorldSupportIndianFarmers

ਰਣਦੀਪ ਸਿੰਘ ਚਾਨਣ Reposted

ਇਸ ਸੂਰਮੇ ਨੂੰ ਸਲਾਮ! @jazzyb ਲੰਗਰ ਦੀ ਸੇਵਾ ਕਰਦਾ ਹੋਇਆ, ਇਹ ਬੰਦੇ ਨੇ ਵਿਦੇਸ਼ਾਂ ਵਿੱਚ ਵੀ ਬਹੁੱਤ ਪ੍ਰਚਾਰ ਕੀਤਾ ਤੇ ਨਾਲ ਹੀ ਆਪਣੇ ਪ੍ਰੋਮੋਸ਼ਨ ਵੀ #Zee ਤੋਂ ਹੱਟਾ ਦਿੱਤੇ ਹਨ। #NewYearWithFarmers

gschahal's tweet image. ਇਸ ਸੂਰਮੇ ਨੂੰ ਸਲਾਮ!
@jazzyb ਲੰਗਰ ਦੀ ਸੇਵਾ ਕਰਦਾ ਹੋਇਆ, ਇਹ ਬੰਦੇ ਨੇ ਵਿਦੇਸ਼ਾਂ ਵਿੱਚ ਵੀ ਬਹੁੱਤ ਪ੍ਰਚਾਰ ਕੀਤਾ ਤੇ ਨਾਲ ਹੀ  ਆਪਣੇ ਪ੍ਰੋਮੋਸ਼ਨ ਵੀ #Zee ਤੋਂ ਹੱਟਾ ਦਿੱਤੇ ਹਨ।
#NewYearWithFarmers
gschahal's tweet image. ਇਸ ਸੂਰਮੇ ਨੂੰ ਸਲਾਮ!
@jazzyb ਲੰਗਰ ਦੀ ਸੇਵਾ ਕਰਦਾ ਹੋਇਆ, ਇਹ ਬੰਦੇ ਨੇ ਵਿਦੇਸ਼ਾਂ ਵਿੱਚ ਵੀ ਬਹੁੱਤ ਪ੍ਰਚਾਰ ਕੀਤਾ ਤੇ ਨਾਲ ਹੀ  ਆਪਣੇ ਪ੍ਰੋਮੋਸ਼ਨ ਵੀ #Zee ਤੋਂ ਹੱਟਾ ਦਿੱਤੇ ਹਨ।
#NewYearWithFarmers

ਰਣਦੀਪ ਸਿੰਘ ਚਾਨਣ Reposted

ਰਣ-ਭੂਮੀ ਵਿੱਚ ਆ ਬੈਠੇ ਆਂ ਪਿੰਡ ਘਰ ਬਾਰ ਭੁਲਾ ਬੈਠੇ ਆਂ ਤੇਰੀ ਵੀ ਜੇ ਜ਼ਿਦ ਹੈ ਦਿੱਲੀਏ ਅਸੀਂ ਵੀ ਆਢਾ ਲਾ ਬੈਠੇ ਆਂ ਧਰਮ ਜਾਤ ਬੋਲੀ ਪਹਿਰਾਵਾ ਸਾਰੇ ਫਰਕ ਮੁਕਾ ਬੈਠੇ ਆਂ ਸਾਡੀ ਮਿੱਟੀ, ਮਾਂ ਹੈ ਸਾਡੀ ਸੌਂਹ ਮਿੱਟੀ ਦੀ ਖਾ ਬੈਠੇ ਆਂ ਤੂੰ ਵੀ ਆ ਜਾ, ਜੀ ਆਇਆਂ ਨੂੰ ਗੁਰੂ ਦਾ ਲੰਗਰ ਲਾ ਬੈਠੇ ਆਂ #farmersyear2021 #HappyNewYear

Baharla's tweet image. ਰਣ-ਭੂਮੀ ਵਿੱਚ ਆ ਬੈਠੇ ਆਂ
ਪਿੰਡ ਘਰ ਬਾਰ ਭੁਲਾ ਬੈਠੇ ਆਂ

ਤੇਰੀ ਵੀ ਜੇ ਜ਼ਿਦ ਹੈ ਦਿੱਲੀਏ 
ਅਸੀਂ ਵੀ ਆਢਾ ਲਾ ਬੈਠੇ ਆਂ

ਧਰਮ ਜਾਤ ਬੋਲੀ ਪਹਿਰਾਵਾ 
ਸਾਰੇ ਫਰਕ ਮੁਕਾ ਬੈਠੇ ਆਂ 

ਸਾਡੀ ਮਿੱਟੀ, ਮਾਂ ਹੈ ਸਾਡੀ 
ਸੌਂਹ ਮਿੱਟੀ ਦੀ ਖਾ ਬੈਠੇ ਆਂ

ਤੂੰ ਵੀ ਆ ਜਾ, ਜੀ ਆਇਆਂ ਨੂੰ 
ਗੁਰੂ ਦਾ ਲੰਗਰ ਲਾ ਬੈਠੇ ਆਂ 

#farmersyear2021 #HappyNewYear

ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ। ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਓ ਹੁੰਦੇ।(ਸਰਤਾਜ)

o175CAkuGqDWG0V's tweet image. ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ।
ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਓ ਹੁੰਦੇ।(ਸਰਤਾਜ)

ਓਟ ਫਰੀਦ-ਨਾਨਕ ਦੀ ਹੋਵੇ ਫੇਰ ਰਣਾਂ ਵਿੱਚ ਮਾਤ ਨਈਂ ਪੈਂਦੀ ਮਹਿਲਾਂ ਦੇ ਵਿੱਚ ਰਹਿਣ ਵਾਲੀਏ ਹੌਸਲਿਆਂ ਤੇ ਰਾਤ ਨਈਂ ਪੈਂਦੀ ~ Nawab Khan #farmersprotestchallenge #FarmerProtest

o175CAkuGqDWG0V's tweet image. ਓਟ ਫਰੀਦ-ਨਾਨਕ ਦੀ ਹੋਵੇ 
ਫੇਰ ਰਣਾਂ ਵਿੱਚ ਮਾਤ ਨਈਂ ਪੈਂਦੀ 
ਮਹਿਲਾਂ ਦੇ ਵਿੱਚ ਰਹਿਣ ਵਾਲੀਏ 
ਹੌਸਲਿਆਂ ਤੇ ਰਾਤ ਨਈਂ ਪੈਂਦੀ ~

Nawab Khan

#farmersprotestchallenge
#FarmerProtest

ਆਹ ਦੇਖ ਕਲਾਵਾਂ ਚੜ੍ਹਦੀਆਂ ਨੇ, ਇਹ ਤਾਂ ਜੋਸ਼ ਦੇ ਕਲਮੇ ਪੜ੍ਹਦੀਆਂ ਨੇ। ਇਹਨਾਂ ਐਨੀ ਛੇਤੀ ਡਰਨਾ ਨੀ, ਤੇਰਾ ਜ਼ਬਰ ਜ਼ਾਲਮਾਂ ਜਰਨਾ ਨੀ। ਸਾਡੇ ਮੂਹਰੇ ਤਾਂ ਮਾਵਾਂ ਖੜ੍ਹਦੀਆਂ ਨੇ। ਆਹ ਦੇਖ ਕਲਾਵਾਂ ਚੜ੍ਹਦੀਆਂ ਨੇ, ਇਹ ਤਾਂ ਜੋਸ਼ ਦੇ ਕਲਮੇ ਪੜ੍ਹਦੀਆਂ ਨੇ। #ਸਰਤਾਜ


ਖ਼ਾਲਸਾ ਫੌਜਾਂ ਨੇ ਦਿੱਲੀ ਵਿਖੇ ਕਿਸਾਨਾਂ ਨੂੰ ਦਿੱਤੀ ਸੁਰੱਖਿਆ ਛਤਰੀ #FarmersProtest

o175CAkuGqDWG0V's tweet image. ਖ਼ਾਲਸਾ ਫੌਜਾਂ ਨੇ ਦਿੱਲੀ ਵਿਖੇ ਕਿਸਾਨਾਂ ਨੂੰ  ਦਿੱਤੀ ਸੁਰੱਖਿਆ ਛਤਰੀ #FarmersProtest

Loading...

Something went wrong.


Something went wrong.