Similar User
@Shergillx16
@Manni_9
@jashnsidhuz
@__jshnn
@Redboy130
@Jyotisindhwanii
@allabout_Deep72
@axdiamond_
@shutup_hojjo
@KambozAnmol
@berrytheflashh
ਲੋਕਾਂ ਦੀਆਂ ਜ਼ਿੰਦਗੀਆ ਚ ਉਲਝਣਾ ਆਉਂਦੀਆ ਨੇ ਤੇ ਏਧਰ ਲਗਦਾ ਉਲਝਣਾ ਚ ਜ਼ਿੰਦਗੀ ਆਈ ਵੀ ਆ 📿 #frustrated #ਮੂਡ_ਮੱਤ⚓️
ਸਭ ਕੁੱਝ ਭੁੱਲ ਸਕਦਾ ਮੈਂ , ਪਰ ਤੇਰਾ ਚੇਹਰਾ ਨਹੀਂ !
ਆਪਣਿਆਂ ਨੂੰ ਹਮੇਸ਼ਾ ਆਪਣਾ ਹੋਣ ਦਾ ਅਹਿਸਾਸ ਦਿਵਾਓ ਨਹੀਂ ਤਾਂ ਸਮਾਂ ਤੁਹਾਡੇ ਆਪਣਿਆਂ ਨੂੰ ਤੁਹਾਡੇ ਬਿਨਾਂ ਜਿਉਣਾ ਸਿਖਾ ਦੇਵੇਗਾ....🤗🤗🤗 #advice
ਜੀਹਦੇ ਕਰੀਬੀ ਜਿਆਦਾ ਹੋਣ ਓਹਦੇ ਤੋਂ ਦੂਰੀ ਚੰਗੀ🙏🏿... #experience #ਮੂਡ_ਮੱਤ⚓
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ।। When you are on my side,Almighty Waheguru, What do I need to Worry About.
ਆ ਬਦਲੇ ਚਿਹਰਿਆਂ ਦੀ, ਪਰਵਾਹ ਨਾ ਕਰੀ ਦਿਲਾ , ਇਹ ਕੁਝ ਨਾ ਕੁਝ ਸਿੱਖਾ ਕੇ ਹੀ ਜਾਂਦੇ ਨੇ 🙂
ਦੂਰ ਤੱਕ ਦੇਖਦੇ-ਦੇਖਦੇ ਬਹੁਤ ਕੁਝ ਕੋਲ ਦੀ ਲੰਗ ਗਿਆ ॥ :)
ਹੁਣ ਪਹਿਲਾਂ ਵਰਗਾ ਯਾਰਾਂ ਦਾ ਸੁਭਾਅ ਨਾ ਰਿਹਾ * ਤੁਰ ਗਿਆ ਲਈ ਉਦਾਸੀ ਤੇ ਨਵਿਆਂ ਲਈ ਚਾਅ ਨਾ ਰਿਹਾ 😌
ਮੁੜਕੇ ਨੀ ਰਲਾਏ ਜਿਹੜੇ ਕੇਰਾਂ ਦਿਲੋਂ ਲਾਹੇ 🎯
ਦੁਨੀਆਂ ਦੇ ਵਿੱਚ ਰੱਖ ਫਰੀਦਾ ਕੁੱਝ ਐਸਾ ਬਹਿਣ ਖਲੋਣ , ਕੋਲ ਹੋਹੀਏ ਤਾਂ ਹੱਸਣ ਲੋਕੀ ਤੁਰ ਜਾਈਏ ਤਾਂ ਰੋਣ॥ #ਇਮੇਜ
ਨਾ ਜ਼ਖ਼ਮ ਭਰੇ ਨਾ ਸ਼ਰਾਬ ਸਹਾਰਾ ਹੋਈ ਨਾ ਓਹ ਮੁੜ੍ਹਕੇ ਆਏਂ ਨਾ ਮੁਹੱਬਤ ਦੋਬਾਰਾ ਹੋਈ ॥
ਤੇਹੀ ਯਾਦ ਆਓਣ ਸਾਰ ਹੀ ਸਜਣਾ ੦ ਰੁਮਾਲ ਗਲ ਨੂ ਲਾ ਹੀ ਲੈਨੇ ਆਂ ਤੇਰਾ 4 ਸਾਲ ਤੋਂ ਬੰਦ ਪਿਆ ਨੰਬਰ ਆਜ ਵੀ ਅਕਸਰ ਮਲਾ ਲੈਨੇ ਆਂ. #trustme
ਰੁੱਸ ਜਾਣ ਤੋਂ ਬਾਦ ਗਲਤੀ ਜਿਸਦੀ ਵੀ ਹੋਵੇ , ਗੱਲ ਉਹੀ ਸੁਰੂ ਕਰਦਾ ਜੋ ਪਿਆਰ ਵੱਧ ਕਰਦਾ ਹੋਵੇ❤️ @anjaan_kudi_ @kaurwithfarmers @imma_mutiyaar @_stubborn_jatti
United States Trends
- 1. Cowboys 70,5 B posts
- 2. soobin 77,9 B posts
- 3. Clippers 11,3 B posts
- 4. Jerry 42,7 B posts
- 5. Norman Powell 1.993 posts
- 6. Texans 54,1 B posts
- 7. Cooper Rush 11,8 B posts
- 8. Mike McCarthy 3.263 posts
- 9. sabrina 109 B posts
- 10. Joe Mixon 10,6 B posts
- 11. Lindy 3.653 posts
- 12. Trey Lance 3.208 posts
- 13. Dyson Daniels 2.801 posts
- 14. Keon Ellis 1.707 posts
- 15. Herta 39,1 B posts
- 16. Harden 18,6 B posts
- 17. #AskShadow 7.290 posts
- 18. Podz 1.484 posts
- 19. KADOKAWA 25,7 B posts
- 20. #TheFutureIsTeal 1.126 posts
Something went wrong.
Something went wrong.