HarmeetSidhu
@HarmeetSidhu16pursuing bca from gku
Similar User
@khandasinghh
@akashbangaroffl
@kaljinder_deol
@sukh_yyz
ਕਮੀਆਂ ਦਾ ਭਰਿਆ ਹੋਇਆ ਬੁੱਤ ਹਾਂ ਮੈਂ' ਤੇਰੇ ਬੋਲਣ ਦੀ ਹੈ ਉੱਡੀਕ ਮੈਨੂੰ' ਤਾਂ ਹੀ ਤਾਂ ਚੁੱਪ ਹਾਂ ਮੈਂ...sIdHu
ਉਹ ਤਾਂ ਸ਼ਾਇਰਾਂ ਨੇਂ ਦੇ ਰੱਖਿਆ ਏ ਉੱਚਾ-ਸੁੱਚਾ ਰੁੱਤਬਾ ਮੁਹੱਬਤ ਨੂੰ ਨਹੀਂ ਤਾਂ ਮੁਹੱਬਤ ਇਹਨੀਂ ਵੀ ਹਸੀਨ ਨਹੀਂ ਹੁੰਦੀ...sIdHu
ਜਰੂਰੀ ਨਹੀ ਹੁੰਦਾ ਕੀ ਹਰ ਰਿਸਤੇ ਦਾ ਅੰਤ ਲੜਾੲੀ ਹੋਵੇ ਕੁਛ ਰਿਸਤੇ ਕਿਸੇ ਦੀ ਖੁਸੀ ਲੲੀ ਵੀ ਛੱਡਣੇ ਪੈਦੇ ਨੇ...sIdHu
Main Sheeshe Ton Puch Ke Ki Laina, . . Je Main Terian Nazran Ch Haseen Aa... 😘😘💖💖😘😘
ਤੂੰ ਜਦ ਕਦੇ ਬੁਲਾਉਂਦਾ ਮੈਨੂੰ .... ਕਹਿ ਕੇ ਦਿਲ ਦੀ ਰਾਣੀ ਵੇ,, 😍 ਜਿਉਂਦਿਆਂ ਵਿਚ ਫਿਰ ਹੋ ਜਾਂਦੀਂ ਆਂ... ਸੱਚੀ ਮੈ ਮਰਜਾਣੀ ਵੇ..💃
ਲਮਹਾ - ਲਮਹਾ ਖੂਬਸੂਰਤ ਹੋ ਗਿਆ ਏ,...😊 ਮੇਰੇ ਲਈ ਤੇਰਾ ਇਸ਼ਕ਼ ਇਬਾਦਤ ਹੋ ਗਿਆ ਏ....🙏
ਮਹਿਕ ਵਫਾ ਦੇ ਝੂਠੇ ਲਾਰੇ ਹੁੰਦੇ ਨੇ ਫੁੱਲ ਕਈ ਪੱਥਰ ਤੋਂ ਭਾਰੇ ਹੁੰਦੇ ਨੇ ਉਸ ਪਾਣੀ ਵਿਚ ਦਿਲ ਹੁੰਦੇ ਨੇ ਮਾਵਾਂ ਦੇ ਜੋ ਪੁੱਤਾਂ ਦੇ ਸਿਰ ਤੋਂ ਵਾਰੇ ਹੁੰਦੇ ਨੇ...sIdHu
ਭੇਸ ਬਦਲ ਕੇ ਲੱਖ ਆਵੇਂ ਪਹਿਚਾਣ ਲਵਾਂਗੇ" ਤੇਰੇ ਦਿਲ ਦੀਆਂ ਗੁੱਝੀਆਂ ਰਮਜ਼ਾਂ ਜਾਣ ਲਵਾਂਗੇ...sIdHu
ਮਾਂ ਵਰਗਾ ਮੀਤ ਨਾ ਕੋਈ ਮਾਂ ਵਰਗਾ ਅਸੀਸ ਨਾ ਕੋਈ !!
ਦਿਲ ਨਹੀਉ ਲਗਦਾ ਚੰਦਰੇ ਨੂੰ ਤੇਰੀ ਆਦਤਾਂ ਪੈ ਗਈਆ...
ਮੁਹੱਬਤ ਤੋਂ ਬਾਅਦ ਮੁਹੱਬਤ ਤਾਂ ਹੋ ਸਕਦੀ ਹੈ ਪਰ ਕਿਸੇ ਨੂੰ ਟੁੱਟ ਕੇ ਚਾਹੁਣਾ ਸਿਰਫ ਇੱਕ ਹੀ ਵਾਰ ਹੁੰਦਾ ਹੈ....... Very true....
rakh luga ankh dass kive koyi hor Jatt di pasand te
ਮਿੱਤਰਾਂ ਦੀ Look ਤੇ ਮਰਨ ਨੱਡੀਆਂ ਪਰ ਸਾਡੇ ਦਿਲਾ ਨੂੰ ਨਾ ਕੋਈ Touch ਨਾ ਕਰਦੀ ਸੱਕਿਆਂ ਭਰਾਵਾਂ ਨਾਲੋਂ ਯਾਰ ਹੁੰਦੇ ਵੱਧ ਨੀਂ ਹਰ ਛੈਹ ਦੁਨੀਆ ਦੀ ਯਾਰੀ ਅੱਗੇ ਰੱਦ ਨੀਂ
ਸ਼ਾਮ ਦੇ ਦੀਵੇ ਹੌਲ਼ੀ ਹੌਲ਼ੀ ਸਵੇਰ ਤੱਕ ਬਲ਼ ਜਾਂਦੇ ਨੇ'' ਰਾਤਾਂ ਦੇ ਪਰਛਾਵੇਂ ਵਿਚ ਵੀ ਸੂਰਜ ਦੇ ਕਣ ਢਲ਼ ਜਾਂਦੇ ਨੇ...sIdHu
ਅਜੈ ਨੂੰ #Block ਕਰ ਕੇ ਫੇਰ ਕਿਹੜਾ ਤੂੰ ਸਟਾਰ ਬਣਗੀ ਤੂੰ ਪਹਿਲਾਂ ਹੀ ਕਿਸੇ ਹੋਰ ਦੀ ਸੀ ਕਿਹੜਾ ਸਾਡੇ ਤੇ ਏਹਸਾਨ ਕਰ ਗਈ
ਚਲ ਤੂੰ ਲੜ ਹੀ ਲਿਆ ਕਰ.... .... ਪਿਆਰ ਤਾਂ ਸੂਖ ਨਾਲ ਘਰਦੇ ਹੀ ਬਥੇਰਾ ਕਰਦੇ ਨੇ ....
ਜਦ ਦਾ ਤੂੰ ਬਣਿਆ ਆਕਾਸ਼ ਸਜਨਾ ... ਵੇ ਮੈਂ ਬਣ ਧਰਤੀ ਹਾਏ ਤਕਦੀ ਰਹਾ .... #Roop
United States Trends
- 1. #SNME 155 B posts
- 2. Jeanty 60,1 B posts
- 3. Heisman 135 B posts
- 4. Travis Hunter 106 B posts
- 5. #UFCTampa 24,3 B posts
- 6. #SaturdayNightsMainEvent 6.289 posts
- 7. Yanez 6.623 posts
- 8. Sengun 5.454 posts
- 9. Shai 11,1 B posts
- 10. Chelsea 140 B posts
- 11. Marcos 36 B posts
- 12. Rockets 34,6 B posts
- 13. Deion 11 B posts
- 14. #TheBrokenPromise 9.286 posts
- 15. Michael Johnson 3.609 posts
- 16. Jalen Green 1.867 posts
- 17. #ThunderUp 1.312 posts
- 18. Airdrop 2 1,7 Mn posts
- 19. Kevin Owens 19,1 B posts
- 20. Dillon Brooks 1.228 posts
Something went wrong.
Something went wrong.