@0__jatt Profile picture

Jass

@0__jatt

𝘼𝙥𝙣𝙚 𝙝𝙞𝙨𝙚 𝙙𝙞 𝙙𝙪𝙣𝙞𝙮𝙖 𝙙𝙚 𝙔𝙖𝙖𝙧 𝙎𝙞𝙠𝙖𝙣𝙙𝙖𝙧 𝙣𝙚🕸️

Joined May 2019
Similar User
Sarjeet Dhaliwal ( Lahoria ) photo

@_Dhaliwal_13

ਸੱਥਾਂ ਦੇ ਸਰਦਾਰ photo

@20062009mylife2

Mâńì🌾ੴ🪯 photo

@Mani280529861

ਕਰਨਜੀਤ ਸਿੰਘ Karanjeet Singh 🇮🇳 photo

@GodWeRUrChildrn

✍️𝐉𝐚𝐬𝐬 𝐒𝐨𝐤𝐡𝐚𝐥🦅 photo

@iamJassSokhal

Pinned

ਮੁਹੱਬਤ .. ਮਰਨ ਦਾ ਰਾਹ ਹੁੰਦਾ ਮੁੜਣ ਦਾ ਰਾਹ ਨੀ ਹੁੰਦਾ–


ਬੇਫਿਕਰੇ ਜਰੂਰ ਆ, ਪਰ ਮਤਲਬੀ ਨਹੀਂ..


Jass Reposted

ਬਾਹਲਿਆਂ ਨੂੰ ਮਾੜੇ ਬਾਹਲਿਆਂ ਨੂੰ ਚੰਗੇ ਆਂ💯


𝙔𝙤𝙪 𝙡𝙞𝙚𝙙 𝙗𝙪𝙩 𝙞 𝙡𝙤𝙫𝙚𝙙🖤


ਸਸਤੇ ਨਹੀਂ, ਜ਼ਜ਼ਬਾਤੀ ਆ–


Ohdi diti peed sambhda !

Teri diti peed sambhdi !🥇



some endings dont have proper goodbyes.


ਜੋ ਨਾਲ ਰਹਿ ਕੇ ਖੁਸ਼ ਨਾ ਹੋਣ ੳਹਨਾ ਨੂੰ ਅਜਾਦ ਕਰ ਦੇਣਾ ਚਾਹਿਦਾ–


ਕੁਝ ਰਿਸ਼ਤੇ, ਰਿਸ਼ਤੇ ਨਹੀਂ ਰਹਿੰਦੇ ਪਿੰਜਰੇ ਬਣ ਜਾਂਦੇ ਨੇ–


ਰੰਗੀਨ ਦੁਨੀਆ, ਚਿੱਟਾ ਖੂਨ, ਕਾਲੇ ਦਿਲ–


ਬੀਜ ੳਹੀ' ਕੀ ਵੱਢਣ ਵੇਲੇ ਪਛਤਾਉਣਾ ਨਾ ਪਵੇ–


ਜੋ ਹੈ ਕੇਵਲ ਅੱਜ ਹੈ ' ਸਭ ਨੂੰ ਪਿਆਰ ਕਰੋ–


ਜਰੂਰੀ ਨੀ ਜੋ ਮੁਸਕਰਾ ਰਹੇ ਹੋਣ' ਉਹ ਖੁਸ਼ ਹੋਣ–


ਤੇਰਾ ਖਿਆਲ ਕਿੰਨਾ ਕੀਮਤੀ ਏ ' ਮੇਰੇ ਖਿਆਲਾਂ ਚ ਕਦੇ ਆ ਕੇ ਦੇਖੀਂ–


ਕਦੇ ਵੀ ਕਿਸੇ ਨੂੰ ਖ਼ਾਸ ਨਾ ਬਣਾਓ, ਸਾਰਾ ਮਸਲਾ ਇਸ ਤੋਂ ਹੀ ਸ਼ੁਰੂ ਹੁੰਦਾ ਹੈ–


ਕੁਝ ਰਾਤਾਂ ਦੇ ਸੁਪਨੇ' ਉਮਰ ਭਰ ਦੀ ਨੀਂਦ ਮੰਗਦੇ ਆ–


Jass Reposted

ਨਜ਼ਰ ਅੰਦਾਜ਼ ਹੋਣ ਨਾਲੋਂ ਨਜਰਾਂ ਤੋ ਦੂਰ ਹੋ ਜਾਣਾ ਚੰਗਾ ਹੈ !!


ਮਨ ਚਾਹਾ ਪਾਉਣ ਦੇ ਲਈ ਚਾਹੁਣਾ' ਵੀ ਮਨ ਤੋਂ ਪੈਂਦਾ–


Jass Reposted

ਖ਼ੁਆਬਾਂ ਦਾ ਡੋਲਣਾ ਤਾਂ ਸਹੀ ਹੈ ਪਰ ਨੀਅਤ ਦਾ ਨਹੀਂ…


ਇਕ ਸੋਹਣੇ ਚਿਹਰੇ ਲਈ ਸਾਫ ਦਿਲ ਨੂੰ ਛਡ ਦਿੱਤਾ ਜਾਂਦਾ–


ਹਰ ਇਕ ਨੇ ਬਿਨਾਂ ਸਮਝੇ ਛੱਡਿਆ' ਜਿਵੇਂ ਮੈ ਕੋਈ >>> ਮੁਸ਼ਕਲ ਸਵਾਲ' ਹੋਵਾਂ–


Loading...

Something went wrong.


Something went wrong.